ਜਲੰਧਰ ਦੇ ਟੈਗੋਰ ਹੌਸਪੀਟਲ ਦੇ ਬੈਕ ਸਾਈਡ ਸਥਿਤ ਸੰਗਤ ਸਿੰਘ ਨਗਰ ਹਨੂੰਮਾਨ ਮੰਦਿਰ ਦੇ ਬਿਲਕੁਲ ਨਾਲ ਵਾਲੇ ਘਰ ਪ੍ਰਸ਼ਾਸਨ ਦੀਆਂ ਅੱਖਾਂ ‘ਚ ਧੂੜ ਪਾ ਕੇ ਕਬਜੇ ਵਾਲੇ ਮਕਾਨ ਨੂੰ ਤੋੜ ਕੇ ਨਜਾਇਜ ਤੌਰ ਤੇ ਬਣਾਈ ਜਾ ਰਹੀ ਦੁਕਾਨਾਂ ਦੀ ਮਾਰਕੀਟ।
Punjab ujala news, ਜਲੰਧਰ (ਰਾਹੁਲ) ਜਲੰਧਰ ਦੇ ਟੈਗੋਰ ਹਸਪਤਾਲ ਦੇ ਬਿਲਕੁਲ ਬੈਕ ਸਾਈਡ ਸੰਗਤ ਸਿੰਘ ਨਗਰ ਪੈਂਦਾ ਹੈ ਇਸ ਮੋਹਲੇ ਵਿਚ ਹਨੂੰਮਾਨ ਮੰਦਿਰ ਦੇ ਬਿਲਕੁਲ ਨਾਲ ਵਾਲੇ ਮਕਾਨ ਜੋ ਕਿ ਬਿਨਾ ਕਿਸੇ ਰਜਿਸਟਰੀ ਕਬਜੇ ਵਾਲੀ ਜਗਾ ਉਤੇ ਬਿਨਾਂ ਕਿਸੇ ਸਰਕਾਰੀ ਮਨਜ਼ੂਰੀ ਦੇ ਬਣਾਈ ਜਾ ਰਹੀਆਂ ਦੁਕਾਨਾਂ ਦੀ ਮਾਰਕੀਟ ਚਰਚਾ ਦਾ [...]
