Search for:
  • Home/
  • Uncategorized/
  • ਜਿਲ੍ਹਾਂ ਜਲੰਧਰ ਦਿਹਾਤੀ ਦੇ ਥਾਣਾ ਗੁਰਾਇਆ ਪੁਲਿਸ, ਵੱਲੋ ਨੈਸਨਲ ਹਾਈਵੇ ਪਰ ਲੁੱਟਾਂ-ਖੋਹਾਂ ਦੀਆ ਵਾਰਦਾਤਾ ਕਰਨ ਵਾਲੇ 3 ਵਿਅਕਤੀ ਨੂੰ ਕੀਤਾ ਗ੍ਰਿਫਤਾਰ ਕੀਤਾ।

ਜਿਲ੍ਹਾਂ ਜਲੰਧਰ ਦਿਹਾਤੀ ਦੇ ਥਾਣਾ ਗੁਰਾਇਆ ਪੁਲਿਸ, ਵੱਲੋ ਨੈਸਨਲ ਹਾਈਵੇ ਪਰ ਲੁੱਟਾਂ-ਖੋਹਾਂ ਦੀਆ ਵਾਰਦਾਤਾ ਕਰਨ ਵਾਲੇ 3 ਵਿਅਕਤੀ ਨੂੰ ਕੀਤਾ ਗ੍ਰਿਫਤਾਰ ਕੀਤਾ।

ਪੰਜਾਬ ਉਜਾਲਾ ਨਿਊਜ਼

ਜਿਲ੍ਹਾਂ ਜਲੰਧਰ ਦਿਹਾਤੀ ਦੇ ਥਾਣਾ ਗੁਰਾਇਆ ਪੁਲਿਸ, ਵੱਲੋ ਨੈਸਨਲ ਹਾਈਵੇ ਪਰ ਲੁੱਟਾਂ-ਖੋਹਾਂ ਦੀਆ ਵਾਰਦਾਤਾ ਕਰਨ ਵਾਲੇ 3 ਵਿਅਕਤੀ ਨੂੰ ਕੀਤਾ ਗ੍ਰਿਫਤਾਰ ਕੀਤਾ।

ਜਲੰਧਰ ਦਿਹਾਤੀ ਗੁਰਾਇਆ (ਰਾਹੁਲ ਕਸ਼ਯਪ)ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨੁਸਰਾਨਸਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ, ਪੀ.ਪੀ.ਐਸ. ਪੁਲਿਸ ਕਪਤਾਨ ਤਫਤੀਸ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ ਰਾਜ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਜੀ ਦੀ ਅਗਵਾਈ ਹੇਠ, ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਗੁਰਾਇਆ ਦੀ ਟੀਮ ਵੱਲੋਂ ਨੈਸਨਲ ਹਾਈਵੇ ਪਰ ਲੁੱਟਾਂ-ਖੋਹਾ ਦੀਆ ਵਾਰਦਾਤਾਂ ਕਰਨ ਵਾਲੇ 03 ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਜਗਦੀਸ ਰਾਜ, ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਫਿਲੌਰ ਜਿਨ੍ਹਾਂ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 26-06-2023 ਨੂੰ ਹੈਲਪ ਲਾਇਨ 112 ਕੰਟਰੋਲ ਰੂਮ ਤੇ ਕਾਲ ਮੌਸੂਲ ਹੋਈ ਕਿ ਮੁਦਈ ਸੰਜੀਵ ਕੁਮਾਰ ਪੁੱਤਰ ਬਲਵੀਰ ਚੰਦ ਵਾਸੀ ਜੰਗਰ ਥਾਣਾ ਕਾਹਨਵਾ ਜਿਲ੍ਹਾ ਪਠਾਨਕੋਟ ਨਾਲ ਮੋਨ ਹਾਇਵੇ ਪਰ ਖੋਹ ਹੋਈ ਹੈ ਜਿਸ ਨੇ ਮਿਤੀ 30-06-2023 ਨੂੰ ਹਾਜਰ ਆਂ ਕੇ ਆਪਣਾ ਬਿਆਨ ਦਿੱਤਾ ਕਿ ਉਹ ਮਿਤੀ 25-06-2023 ਨੂੰ ਸਮੇਤ ਧਾਮਾ ਵਾਸੀ ਹਿਮਾਚਲ ਪ੍ਰਦੇਸ ਨਾਲ ਆਪਣੀ ਗੱਡੀ ਨੰਬਰੀ PB — 06 – 86 – 2271 ਮਾਰਕਾ ਅਸੇਕਾ ਲੈਹਲਡ ਪਿਕਅਪ ਤੇ ਲੀਚੀ ਦਾ ਫਰੂਟ ਲੈ ਕੇ ਹਿਮਾਚਲ ਪ੍ਰਦੇਸ ਤੇ ਲੁਧਿਆਣਾ ਨੂੰ ਜਾ ਰਹੇ ਸੀ ਜੋ ਮਿਤੀ 25 / 26 – 06 – 2023 ਦੀ ਦਰਮਿਆਨੀ ਰਾਤ ਨੂੰ ਵਕਤ ਕਰੀਬ 2.00 / 2.30 ਜਦੋਂ ਅਸੀਂ ਗੁਰਾਇਆ ਸ਼ਹਿਰ ਤੋਂ ਕਰੀਬ 2 ਕਿਲੋਮੀਟਰ ਅੱਗੇ ਮੰਨਸੂਰਪੁਰ ਕੋਲ ਪੁੱਜੇ ਤਾਂ ਇੱਕ ਕਾਰ ਰੰਗ ਚਿੱਟਾ ਮਾਰਕਾ ਇਟੀਐਸ ਕਾਰ ਸਾਡੀ ਗੱਡੀ ਅੱਗੇ ਲਿਆ ਕੇ ਲਗਾ ਕੇ ਤਿੰਨੇ ਨੌਜਵਾਨ ਨੇ ਉਤਰ ਕੇ ਉਸ ਪਾਸੇ ਹਥਿਆਰਾ ਦੀ ਨੋਕ ਤੇ 16,000 ਰੁਪਏ ਅਤੇ ਇੱਕ ਮੋਬਾਇਲ ਅਤੇ ਉਸ ਦੇ ਸਾਥੀ ਕੋਲੇ 2,000 ਰੁਪਏ ਅਤੇ ਇੱਕ ਮੋਬਾਇਲ ਫੋਨ ਖੋਹ ਕੇ ਲੈ ਗਏ।ਜਿਸ ਤੇ ਏ.ਐਸ.ਆਈ ਬਾਵਾ ਸਿੰਘ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੇ ਮੁਕੱਦਮਾ ਨੰਬਰ 81 ਮਿਤੀ 30-06-2023 ਜੁਰਮ 379-8,34 # : ਦ : 25 ਆਰਮ ਐਕਟ ਥਾਣਾ ਗੁਰਾਇਆ ਦਰਜ ਕੀਤਾ।ਜੋ ਟੈਕਨੀਕਲ ਸੇਵਾਵਾਂ ਅਤੇ ਖੂਫੀਆ ਸੋਰਸ ਲਗਾ ਕੇ ਤਫਤੀਸ ਸ਼ੁਰੂ ਕੀਤੀ ।

ਬੀਤੀ ਰਾਤ ਗੁਰਾਇਆ ਪੁਲਿਸ ਨੂੰ ਸੂਚਨਾ ਦੇ ਅਧਾਰ ਤੇ ਧੁਲੇਤਾ ਪੁਲੀ ਲਾਗੇ ਤਿੰਨਾ ਵਿਆਕਤੀਆਂ ਨੂੰ ਸਮੇਤ ਪਿਸਤੌਲ 32 ਬੋਰ 2 ਦਾਤਰ ਸਮੇਤ ਕਾਰ ਗ੍ਰਿਫਤਾਰ ਕੀਤਾ ਜਿਹਨਾ ਨੇ ਆਪਣੇ ਨਾਮ ਅਮਨਦੀਪ ਉਰਫ ਅਮਨਾ ਪੁੱਤਰ ਸਤਪਾਲ ਵਾਸੀ ਮਹਿਰਮਪੁਰ ਥਾਣਾ ਅੰਤ,ਰਾਜਪ੍ਰੀਤ ਉਰਫ ਸੂਰਜ ਪੁੱਤਰ ਦਿਲਬਾਗ ਵਾਸੀ ਬੇਗੋਵਾਲ ਥਾਣਾ ਐਡ ਅਤੇ ਸਤਨਾਮ ਉਰਫ ਸੰਤੀ ਪੁੱਤਰ ਸਿੰਦਰ ਪਾਲ ਵਾਸੀ ਐਂਡ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ ।

ਜੇ ਅਮਨਦੀਪ ਉਰਫ ਅਮਨਾ ਉੱਕਤ ਨੇ ਦੌਰਾਨ ਪੁਛਗਿੱਛ ਦੱਸਿਆ ਕਿ ਉਹ ਡਰਾਇਵਰੀ ਕਰਦਾ ਹੈ ਅਤੇ ਕੁੱਝ ਨਸਾ ਕਰਨ ਦਾ ਆਦਿ ਵੀ ਹੈ ਜੋ ਉਸ ਦੇ ਖਿਲਾਫ ਪਹਿਲਾ ਵੀ ਮੁੱਕਦਮੇ ਦਰਜ ਹਨ ਅਤੇ ਰਾਜਪ੍ਰੀਤ ਉਰਫ ਸੂਰਜ ਉੱਕਤ ਨੇ ਵੀ ਦੌਰਾਨੇ ਪੁਛਗਿੱਛ ਦੱਸਿਆ ਕਿ ਉਸ ਪਰ ਸਾਲ 2016 ਵਿੱਚ ਬਲਾਤਕਾਰ ਦਾ ਮੁੱਕਦਮਾ ਦਰਜ ਹੋ ਗਿਆ ਸੀ ਅਤੇ ਫਿਰ ਉਸ ਤੋਂ ਬਾਅਦ ਇੱਕ ਹੋਰ ਲੜਾਈ ਝਗੜਾ ਦਾ ਮੁਕੱਦਮਾ ਥਾਣਾ ਮੁਕੰਦਪੁਰ ਵਿੱਚ ਦਰਜ ਹੋਇਆ ਸੀ ਜੋ ਇਹ ਕਾਰ ਮੇਰੀ ਹੈ ਜਿਸ ਦਾ ਨੰਬਰ PB-08-DE-7802 ਹੈ ਜਿਸ ਦਾ ਨੰਬਰ ਰਾਤ ਨੂੰ ਬਦਲ ਕੇ ਰਾਜਪ੍ਰੀਤ ਉਰਫ ਸੂਰਜ ਅਤੇ ਸਤਨਾਮ ਸੰਤੀ ਉਕਤਾਨ ਨਾਲ ਮਿਲ ਕੇ ਹਾਈਵੇ ਪਰ ਲੁੱਟਾ ਖੋਹਾ ਕਰਦੇ ਹਾਂ ।ਆਪਣੇ ਲੁੱਟੇ ਹੋਏ ਪੇਸਿਆ ਨਾਲ ਆਪਣੇ ਨਸੇ ਦੀ ਪੂਰਤੀ ਕਰਦੇ ਹਾਂ ।ਜੋ ਦੋਸੀਆਨ ਉਕਤਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ।ਜਿਹਨਾ ਨੇ ਮੰਨੀਆ ਕਿ ਉਹਨਾ ਨੇ ਉਸ ਦਿਨ 2 ਹੋਰ ਖੋਹਾ ਕੀਤੀਆ ਸਨ ।ਜੋ ਦੌਰਾਨੋ ਰਿਮਾਂਡ ਥਾਣਾ ਹਜਾ ਦੇ ਏਰੀਆ ਵਿੱਚ ਹੋਈਆਂ ਹੋਰ ਲੁੱਟਾ ਖੋਹਾ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ ।

ਇਸ ਤੋਂ ਇਲਾਵਾ ਅਮਨਦੀਪ ਉਰਫ ਅਮਨਾ ਪੁੱਤਰ ਸਤਪਾਲ ਵਾਸੀ ਮਹਿਰਮਪੁਰ ਥਾਣਾ ਔੜ ਜਿਲ੍ਹਾ ਸਹੀਦ ਭਗਤ ਸਿੰਘ ਨਗਰ ਖਿਲਾਫ ਵੱਖ ਵੱਖ ਥਾਣਿਆ ਵਿੱਚ ਹੋਰ ਕਈ ਮੁਕਦਮੇ ਦਰਜ ਹਨ

1.ਮੂੰ.ਨੰ. 61 ਮਿਤੀ 12-07-2027 ਅ/ਧ 21-61-85 NDPS ਐਕਟ ਥਾਣਾ ਰਾਹੋਂ ਜਿਲ੍ਹਾ ਸਹੀਦ ਭਗਤ ਸਿੰਘ ਨਗਰ

  1. ਮੁੰ.ਨੰ. 64 ਮਿਤੀ 19-05-2014 ਅ/ਧ 399/402 IPC 25-54-59 ਆਰਮ ਐਕਟ ਥਾਣਾ ਗੁਰਾਇਆ ਜਿਲ੍ਹਾ ਜਲੰਧਰ
  2. ਮੂੰ.ਨੰ. 65 ਮਿਤੀ 19-05-2014 ਅ/ਧ 21-61-85 NDPS ਐਕਟ ਥਾਣਾ ਗੁਰਾਇਆ ਜਿਲ੍ਹਾ ਜਲੰਧਰ
  3. ਮੁੰ.ਨੰ. 105 ਮਿਤੀ 18-05-2014 ਅ/ਧ 382/34 IPC ਥਾਣਾ ਫਿਲੌਰ ਜਿਲ੍ਹਾ ਜਲੰਧਰ
  4. ਮੁੰਨੀ, 18 ਮਿਤੀ 12-08-2016 ਅ/ਧ 379-ਬੀ IPC ਥਾਣਾ ਰਾਹੋ ਜਿਲ੍ਹਾ ਸਹੀਦ ਭਗਤ ਸਿੰਘ ਨਗਰ

ਰਾਜਪ੍ਰੀਤ ਉਰਫ ਸੂਰਜ ਪੁੱਤਰ ਦਿਲਬਾਗ ਵਾਸੀ ਬੇਗੋਵਾਲ ਥਾਣਾ ਔਤ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ

1.ਮੁੰ.ਨੰ. 81 ਮਿਤੀ 24-05-2016 ਅ/ਧ 363,366,376 ਭ:ਦ ਥਾਣਾ ਰਾਹੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ

2.ਮੁੰ.ਨੰ. 34 ਮਿਤੀ 07-05-2017 ਅ/ਧ 323,341,506,149 IPC ਥਾਣਾ ਮੁਕੰਦਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ

ਬ੍ਰਾਮਦਗੀ :- ਇੱਕ ਕਾਰ ਇਟੀਐਸ ਨੰਬਰੀ PB-08-DE-7302, ਪਿਸਤੌਲ 32 ਬੋਰ 02 ਜਿੰਦਾ ਕਾਰਤੂਸ ਅਤੇ 02 ਦਾਤਰ