Search for:
  • Home/
  • Uncategorized/
  • ਥਾਣਾ ਰਾਮਾਮੰਡੀ ਰਾਜੇਸ਼ ਕੁਮਾਰ ਮੁੱਖ ਅਫਸਰ ਵੱਲੋਂ ਵਰੁਨ ਸ਼ਰਮਾ ਤੇ ਰੁਕਮਣ ਰਾਣੀ ਉਰਫ ਬੰਟੀ ਨੂੰ ਕੀਤਾ ਗ੍ਰਿਫਤਾਰ

ਥਾਣਾ ਰਾਮਾਮੰਡੀ ਰਾਜੇਸ਼ ਕੁਮਾਰ ਮੁੱਖ ਅਫਸਰ ਵੱਲੋਂ ਵਰੁਨ ਸ਼ਰਮਾ ਤੇ ਰੁਕਮਣ ਰਾਣੀ ਉਰਫ ਬੰਟੀ ਨੂੰ ਕੀਤਾ ਗ੍ਰਿਫਤਾਰ

ਪੰਜਾਬ ਉਜਾਲਾ ਨਿਊਜ਼

ਥਾਣਾ ਰਾਮਾਮੰਡੀ ਰਾਜੇਸ਼ ਕੁਮਾਰ ਮੁੱਖ ਅਫਸਰ ਵੱਲੋਂ ਵਰੁਨ ਸ਼ਰਮਾ ਤੇ ਰੁਕਮਣ ਰਾਣੀ ਉਰਫ ਬੰਟੀ ਨੂੰ ਕੀਤਾ ਗ੍ਰਿਫਤਾਰ

ਜਲੰਧਰ( ਰਾਹੁਲ ਕਸ਼ਯਪ) ਮਾਨਯੋਗ ਡੀ.ਜੀ.ਪੀ. ਸਾਹਿਬ ਪੰਜਾਬ, ਵੱਲੋਂ ਨਸ਼ੇ ਦੇ ਖਾਤਮੇ ਤਹਿਤ ਅਤੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ੍ਰੀ ਕੁਲਦੀਪ ਸਿੰਘ ਚਹਿਲ, 15, ਜੀ ਦੇ ਦਿਸ਼ਾ ਨਿਰਦੇਸ਼ਾਂ ਤੋਂ ADCP-1 ਸਾਹਿਬ ਜਲੰਧਰ ਸ. ਬਲਵਿੰਦਰ ਸਿੰਘ ਰੰਧਾਵਾ PPS, AC ਸੈਂਟਰਲ ਸਾਹਿਬ ਸ. ਨਿਰਮਲ ਸਿੰਘ PPS ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋਂ ਮਿਲ ਰਹੀਆ ਹਦਾਇਤਾਂ ਅਨੁਸਾਰ ਨਸ਼ੇ ਦੀ ਹੋ ਰਹੀ ਸਮੱਗਲਿੰਗ ਤੋਂ ਇਸਦੇ ਸੈਕਸਸ ਨੂੰ ਤੋੜਨ ਲਈ ਚਲਾਈ ਹੋਈ ਵਿਸ਼ੇਸ਼ ਮੁਹੰਮ ਤਹਿਤ ਥਾਣਾ ਰਾਮਾਮੰਡੀ ਜਲੰਧਰ ਦੀ ਪੁਲਿਸ ਨੂੰ ਵੰਡੀ ਸਫਲਤਾ ਪ੍ਰਾਪਤ ਹੋਈ ਹੈ।ਮਿਤੀ 03-08-2023 ਨੂੰ ਇਸ ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ ਚੌਂਕੀ ਇੰਚਾਰਜ ਮਦਨ ਸਿੰਘ ਸਮੇਤ ਪੁਲਿਸ ਪਾਰਟੀ ਗਸਤ ਅਤੇ ਚੈਕਿੰਗ ਦੇ ਸਬੰਧ ਵਿੱਚ ਅਰਮਾਨ ਨਗਰ ਗਲੀ ਨੰਬਰ 5 ਦੁਕੋਹਾ ਰੋਡ ਰਾਮਾਮੰਡੀ ਜਲੰਧਰ ਮੌਜੂਦ ਸੀ ਕਿ ਇੱਕ ਗੱਡੀ ਨੰਬਰੀ PB08-10-300 ਮਾਰਕਾ : ਰੰਗ ਸ਼੍ਰੇਆ ਪਰ ਪਿੰਡ ਦਕੋਹਾ ਵਾਲੀ ਸਾਇਡ ਤੋਂ ਅਰਮਾਨ ਨਗਰ ਗਲੀ ਨੰਬਰ 5 ਦਕੋਹਾ ਰੋਡ ਰਾਮਾਮੰਡੀ ਜਲੰਧਰ ਵਾਲੀ ਸਾਇਡ ਨੂੰ ਆਉਂਦੀ ਦਿਖਾਈ ਦਿੱਤੀ ਜੋ ਯਕਦਮ ਸਾਹਮਣੇ ਤੋਂ ਪੁਲਿਸ ਆਉਂਦੀ ਵੇਖਕੇ ਘਬਰਾ ਕੇ ਆਪਣੀ ਗੱਡੀ ਮੋੜਨ ਲਗੇ ਜਿਸਤੇ 51 ਮਦਨ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ Alto ਗੋਡੀ ਨੂੰ ਕਾਬੂ ਕਰਕੇ ਗੱਡੀ ਚਲਾਉਣ ਵਾਲੇ ਡਰਾਇਵਰ ਅਤੇ ਨਾਲ ਵਾਲੀ ਸੀਟ ਤੇ ਬੈਠੀ ਇਕ ਔਰਤ ਦਾ ਨਾਮ ਪਤਾ ਪੁੱਛਿਆ ਜੋ ਡਰਾਇਵਰ ਨੇ ਆਪਣਾ ਨਾਮ ਬਹੁਨ ਸ਼ਰਮਾ ਪੁੱਤਰ ਅਸ਼ਵਨੀ ਕੁਮਾਰ ਵਾਸੀ ਮਕਾਨ ਨੰਬਰ 121704 ਗਲੀ ਨੰਬਰ 07 ਬਾਬਾ ਬੁੱਢਾ ਜੀ ਨਗਰ ਜਲੰਧਰ ਅਤੇ ਔਰਤ ਨੇ ਆਪਣਾ ਨਾਮ ਰੁਕਮਣ ਬਾਣੀ ਉਰਫ ਬੰਟੀ ਪਤਨੀ ਗਿਆਨ ਚੰਦ ਵਾਸੀ ਮਕਾਨ ਨੰਬਰ 930 ਬੀ ਰਵੀਦਾਸ ਕਲੋਨੀ ਰਾਮਾਮੰਡੀ ਜਲੰਧਰ ਦੱਸਿਆ ਜਿਨ੍ਹਾਂ ਦੀ ਗੱਡੀ ਦੀ ਤਲਾਸ਼ੀ ਅਮਲ ਵਿੱਚ ਲਿਆਂਦੀ ਤਾਂ ਗੱਡੀ ਦੇ ਡੇਲਬੋਰਡ ਵਿਚੋਂ ਇੱਕ ਪਾਰਦਰਸ਼ੀ ਲਿਫਾਫੇ ਵਿੱਚੋਂ 11 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ SI ਮਦਨ ਸਿੰਘ ਵੱਲੋਂ ਮੁਕੱਦਮਾ ਨੰਬਰ 229 ਮਿਤੀ 03-08-2013 ਅਧ 21 NDPS Act ਥਾਣਾ ਰਾਮਾਮਡੀ ਜਲੰਧਰ ਦਰਜ ਰਜਿਸਟਰ ਕਰਕੇ ਵਰੁਨ ਸ਼ਰਮਾ ਅਤੇ ਰੁਕਮਣ ਰਾਣੀ ਉਰਫ ਬੰਟੀ ਨੂੰ ਮਿਤੀ 03-08-2023 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ਣ ਰੁਕਮਣ ਰਾਣੀ ਉਰਫ ਪੱਟੀ ਦੇ ਖਿਲਾਫ ਪਹਿਲਾਂਤੀ NDPS Act ਅਧੀਨ 2 ਮੁਕੱਦਮੇ ਅਤੇ ਕੁੱਲ 12 ਮੁਕਦਮੇ ਦਰਜ ਰਜਿਸਟਰ ਹਨ। ਜੋ ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਇਹਨਾਂ ਦੇ ਹੋਰ ਸਾਥੀਆਂ ਅਤੇ ਤੰਰਗ ਨੈਕਸਸ ਨੂੰ ਤੋੜਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਦੌਰਾਨੇ ਤਫ਼ਤੀਸ਼ ਜਿਨ੍ਹਾਂ ਵੀ ਵਿਅਕਤੀਆਂ ਦਾ ਨਸ਼ੇ ਦੀ ਸਮਗਲਿੰਗ ਵਿੱਚ ਨਾਮ ਸਾਹਮਣੇ ਆਵੇਗਾ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।- ਅਨੁਮਾਨ ਮੁਕਦਮਾ ਮੁਕਦਮਾ ਨੰਬਰ 229 ਮਿਤੀ 03-08-2013 ਪI NDPS Act ਥਾਣਾ ਰਾਮਾਮੰਡੀ ਜਲੰਧਤ ਵਿਕਤਾਰ ਦੇਸ਼ੀ,ਪਹਿਲਾਂ ਦਰਜ ਮੁਕਦਮੇ,ਚਰਨ ਸ਼ਰਮਾ ਪੁੱਤਰ ਅਸ਼ਵਨੀ ਕੁਮਾਰ ਵਾਸੀ : ਰੁਕਮਣ ਰਾਣੀ ਉਰਵ ਬੰਟੀ ਪਤਨੀ ਗਿਆਨ ਚੰਦ ਮਕਾਨ ਨੰਬਰ 12/104 ਗਲੀ ਨੰਬਰ,ਬਾਬਾ ਬੁੱਢਾ ਜੀ ਨਗਰ ਜਲੰਧਰ ਵਜੋਂ ਹੋਈ ਹੈ।