ਜਲੰਧਰ ਦਿਹਾਤੀ ਪੁਲਿਸ ਸਾਂਝ ਕੇਂਦਰ ਫਿਲੋਰ ਦੇ ਲੋੜਵੰਦ ਪਰਿਵਾਰਾ ਨੂੰ ਸੁੱਕਾ ਰਾਸ਼ਨ ਦਾ ਸਮਾਨ ਵੰਡਿਆ ਗਿਆ
ਪੰਜਾਬ ਉਜਾਲਾ ਨਿਊਜ਼
ਜਲੰਧਰ (ਰਾਹੁਲ ਕਸ਼ਯਪ) ਜਲੰਧਰ ਦਿਹਾਤੀ ਪੁਲਿਸ ਸਾਂਝ ਕੇਂਦਰ ਫਿਲੋਰ ਦੇ ਲੋੜਵੰਦ ਪਰਿਵਾਰਾ ਨੂੰ ਸੁੱਕਾ ਰਾਸ਼ਨ ਦਾ ਸਮਾਨ ਵੰਡਿਆ ਗਿਆ ਤੇ ਉਹਨਾਂ ਨੂੰ ਸਾਂਝ ਕੇਂਦਰ ਦੀਆਂ ਸੇਵਾਵਾਂ, ਨਸ਼ਿਆਂ ਤੋਂ ਦੂਰ ਰਹਿਣ, ਝੂਠੀਆਂ ਅਫਵਾਹਾਂ ਤੋਂ ਬਚਣ ਸੰਬੰਧੀ ਜਾਣੂ ਕਰਵਾਇਆ ਗਿਆ ਅਤੇ ਹੈਲਪ ਲਾਈਨ ਨੰਬਰ 112, 181, 1091 ਤੇ 1930 ਬਾਰੇ ਜਾਣਕਾਰੀ ਦਿੱਤੀ ਗਈ।