Search for:
  • Home/
  • Jalandhar/
  • ਮੁੱਖ ਮੰਤਰੀ ਤੀਰਥ ਯਾਤਰਾ

ਮੁੱਖ ਮੰਤਰੀ ਤੀਰਥ ਯਾਤਰਾ

Punjab ujala news : ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਜਲੰਧਰ ਕੈਂਟ ਹਲਕੇ ਦੇ ਵਾਰਡ ਨੰਬਰ 16, ਅਰਬਨ ਅਸਟੇਟ ਫੇਜ਼-1 ਸਥਿਤ ਗੀਤਾ ਮੰਦਿਰ ਤੋਂ ਖਾਟੂ ਸ਼ਿਆਮ ਧਾਮ ਲਈ ਬੱਸ ਰਵਾਨਾ ਕੀਤੀ ਗਈ।

ਇਸ ਮੌਕੇ ਹਲਕਾ ਇੰਚਾਰਜ ਮੈਡਮ ਰਾਜਵਿੰਦਰ ਥਿਆੜਾ ਜੀ ਨੇ ਬੱਸ ਨੂੰ ਹਰੀ ਝੰਡੀ ਦਿਖਾ ਕੇ ਸ਼ਰਧਾਲੂਆਂ ਨੂੰ ਰਵਾਨਾ ਕੀਤਾ ਅਤੇ ਸਾਰਿਆਂ ਨੂੰ ਸੁਖਦ, ਸੁਰੱਖਿਅਤ ਅਤੇ ਮੰਗਲਮਈ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਵਾਰਡ ਕੌਂਸਲਰ ਮਿੰਟੂ ਜੁਨੇਜਾ, ਪ੍ਰਧਾਨ ਰਾਜੇਸ਼ ਅੱਗਰਵਾਲ, ਕਿਰਪਾਲ ਬਾਲੀ, ਪਰਨੀਤ ਸਿੰਘ ਬਲਾਕ ਪ੍ਰਧਾਨ, ਅਨੁਰਾਗ ਅੱਗਰਵਾਲ, ਮੋਹਿੰਦਰ ਪਾਲ, ਵਿਜੈ ਸੋਂਧੀ ਅਤੇ ਰੋਹਿਤ ਸਿੱਧੂ ਵੀ ਹਾਜ਼ਰ ਸਨ।