ਮਾਤਾ ਚਿੰਤਪੁਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਮੁਸੀਬਤ ਬਣਿਆ ਰਾਜੂ ਕਬਾੜੀਆ, ਹੋ ਸਕਦਾ ਹੈ ਸੜਕ ਦੇ ਵਿੱਚ ਕੋਈ ਵੱਡਾ ਹਾਦਸਾ

Punjab ujala news, ਹੋਸ਼ਿਆਰਪੁਰ (ਰਾਹੁਲ) ਹੋਸ਼ਿਆਰਪੁਰ ਤੋਂ ਆਦਮਵਾਲ ਪਿੰਡ ਤੋਂ ਥੋੜਾ ਜਿਹਾ ਅੱਗੇ ਜਾ ਕੇ ਚਿੰਤਪੁਰਨੀ ਜਾਣ ਵਾਲੇ ਰਸਤੇ ਨੂੰ ਪੂਰੀ ਤਰ੍ਹਾਂ ਕਬਜ਼ਾ ਕੀਤਾ ਗਿਆ 25 ਤਰੀਕ ਨੂੰ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਸ਼ੁਰੂ ਹੋ ਰਹੇ ਨੇ ਜਿੱਥੇ ਕਿ ਸ਼ਰਧਾਲੂ ਸਾਈਕਲਾਂ, ਸਕੂਟਰਾਂ, ਅਤੇ ਪੈਦਲ ਬੱਸਾਂ ਵਿੱਚ ਆਉਂਦੇ ਨੇ ਅਤੇ ਭੋਤ ਜਾਦਾ ਜਾਮ ਲੱਗ ਜਾਂਦਾ ਹੈ ਸੜਕ ਉੱਤੇ ਕਬਜ਼ਾ ਹੋਣ ਕਰ ਕੇ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਜਿਸ ਦੀ ਸ਼ਿਕਾਇਤ ਸੰਬਧਿਤ ਡਿਪਾਰਟਮੈਂਟ ਨੂੰ ਵੀ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਵੀ ਕਰਾਈ ਜਾਏਗੀ ਤਾਂ ਕਿ ਕਿਸੇ ਵੱਡੀ ਹਾਦਸੇ ਨੂੰ ਹੋਣ ਤੋਂ ਰੋਕਿਆ ਜਾਵੇ। ਅਤੇ ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕੀ ਇਹ ਰਾਜੂ ਕਬਾੜੀਆ ਚੋਰੀ ਦੀਆਂ ਕਾਰਾਂ ਵੀ ਲੈ ਕੇ ਸਕਰੈਪ ਵਿੱਚ ਵੇਚਦਾ ਹੈ ਜਿਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਇਸ ਜਾਣਕਾਰੀ ਨੂੰ ਵੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਕਰਕੇ ਜਿਹੜਾ ਇਸਨੇ ਸੜਕ ਉੱਪਰ ਕਬਜ਼ਾ ਕੀਤਾ ਹੈ ਉਹ ਛੁਡਵਾਇਆ ਜਾਵੇਗਾ.

