ਜਲੰਧਰ ਦੇ 66 ਫੁੱਟੀ ਰੋਡ ਤੇ ਸਥਿਤ ਗ੍ਰੀਨ ਐਵੀਨਿਊ ਦੇ ਵਿੱਚ ਲੱਗ ਰਹੇ ਨਜਾਇਜ਼ ਸਮਰਸੀਬਲ ਪੰਪ
Punjab ujala news, ਜਲੰਧਰ(ਰਾਹੁਲ) : ਜਲੰਧਰ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਪਾਣੀ ਦਾ ਪੱਧਰ ਦਿਨ ਭਰ ਦਿਨ ਘੱਟਦਾ ਜਾ ਰਿਹਾ ਉੱਥੇ ਹੀ ਸਰਕਾਰ ਨੇ ਸਮਰਸੀਬਲ ਪੰਪ ਕਰਵਾਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੋਈ ਹੈ ਪਰ ਫੇਰ ਵੀ ਮਾਨਯੋਗ ਡੀਸੀ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਸਮਰਸੀਬਲ ਪੰਪ [...]
