ਟਰਾਂਨਸ ਪੋਰਟ ਰੋਡ ਕੌਲ ਪੈਂਦੇ ਪਰਸ਼ੂ ਰਾਮ ਨਗਰ ਵਿਚ ਬਿਜਲੀ ਚੋਰੀ ਅਤੇ ਨਾਜਾਇਜ਼ ਕੁਆਟਰਾਂ ਦੀ ਉਸਾਰੀ ਜੋਰਾ ਸੋਰਾ ਨਾਲ
Punjab ujala news, ਜਲੰਧਰ (ਰਾਹੁਲ ਕਸ਼ਯਪ) ਟਰਾਂਨਸ ਪੋਰਟ ਨਗਰ ਦੇ ਕੋਲ ਪਰਸ਼ੂ ਰਾਮ ਨਗਰ ਵਿਚ ਪੈਂਦੇ ਗਲੀ ਨੰਬਰ ਇਕ ਵਿਚ ਨਜਾਈਜ ਤੌਰ ਤੇ ਬਣ ਰਹੇ ਹਰ ਪਾਸੇ ਨਾਜਾਇਜ਼ ਉਸਾਰੀਆ ਜੋਰਾ ਸੋਰਾ ਨਾਲ ਚਲ ਰਹੀਆਂ ਹਨ। ਪਰਸ਼ੂ ਰਾਮ ਨਗਰ ਵਿਚ ਇਕ ਵਿਅਕਤੀ ਵਲੋ ਨਾਜਾਇਜ਼ ਤੋਰ ਤੇ ਕੁਮਰਸ਼ੀਅਲ ਕੁਆਟਰਾਂ ਦੀ ਉਸਾਰੀ ਕੀਤੀ [...]
