Search for:
  • Home/
  • Tag: Tiyaan festival

ਥ੍ਰੀ ਸਟਾਰ ਕਲੋਨੀ ਵਿੱਚ ਮਨਾਇਆ ਗਿਆ ਤੀਆਂ ਦਾ ਤਿਓਹਾਰ

Punjab ujala news, ਜਲੰਧਰ (ਰਾਹੁਲ ਕਸ਼ਯਪ) : ਜਲੰਧਰ ਥ੍ਰੀ ਸਟਾਰ ਕਲੋਨੀ ਦੇ ਅੰਦਰ ਚੌਹਾਨ ਗਲੀ ਵਿੱਚ ਤੀਆਂ ਦਾ ਤਿਓਹਾਰ ਬੜੇ ਜੋਰ ਸ਼ੋਰ ਨਾਲ ਮਨਾਇਆ ਗਿਆ. ਜਿਸ ਵਿੱਚ ਕਲੋਨੀ ਦੇ ਪ੍ਰਧਾਨ ਈਸ਼ਵਰ ਸਿੰਘ ਚੌਹਾਨ ਕਲੋਨੀ ਵਾਸੀਆਂ ਨਾਲ ਖੂਬ ਅਨੰਦ ਮਾਣਿਆ। ਇਸ ਸਮਾਗਮ ‘ਚ ਸ਼ਹਿਰ ਦੀਆਂ ਔਰਤਾਂ ਨੇ ਭਾਰੀ ਉਤਸਾਹ ਨਾਲ ਹਿੱਸਾ [...]