Search for:
  • Home/
  • Crime/
  • ਮਾਨ ਯੋਗ ਡੀਸੀ ਸਾਹਿਬ ਜਲੰਧਰ ਕੇਂਟ ਵਿੱਚ ਬਿਨਾ ਮਨਜੂਰੀ ਤੋ ਲਗ ਰਹੇ ਸਮ੍ਰਸਿਬਲ

ਮਾਨ ਯੋਗ ਡੀਸੀ ਸਾਹਿਬ ਜਲੰਧਰ ਕੇਂਟ ਵਿੱਚ ਬਿਨਾ ਮਨਜੂਰੀ ਤੋ ਲਗ ਰਹੇ ਸਮ੍ਰਸਿਬਲ

Punjab ujala news: ਜਲੰਧਰ ਕੇਂਟ ਦੇ ਅੰਦਰ ਬਿਨਾਂ ਮਣਜੂਰੀ ਦੇ ਸਮ੍ਰਸਿਬਲ ਪੰਪ ਲਗਾਏ ਜਾ ਰਹੇ ਹਨ. ਦੀਪ ਨਗਰ ਕੋਲ ਪੈਂਦੇ ਰਾਮ ਬਾਗ਼ ਮੰਦਿਰ ਦੇ ਪਿਛਲੇ ਪਾਸੇ ਰਹਿਮਾਨ ਪੁਰ ਰੋਡ ਤੇ ਮਕਾਨ ਨੰਬਰ 36 ਦੇ ਬਾਹਰ ਗੈਰ ਕਾਨੂੰਨੀ ਤਰੀਕੇ ਨਾਲ ਸਮ੍ਰਸਿਬਲ਼ ਲਗਾਇਆ ਜਾ ਰਿਹਾ ਹੈ ਜਦਕਿ ਮਾਨ ਯੋਗ ਡੀਸੀ ਸਾਹਿਬ ਵਲੋ ਬੈਨ ਕੀਤੇ ਹੋਏ ਹਨ. ਜਲੰਧਰ ‘ਚ ਪਾਣੀ ਦਾ ਪੱਧਰ ਦਿਨ ਪਰ ਦਿਨ ਘਟਦਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਗੰਭੀਰ ਮੁੱਦਾ ਹੈ।
ਲੋਕਾ ਵਲੋਂ ਬੇਨਤੀ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਲੱਗ ਰਹੇ ਸਮ੍ਰਸਿਬਲ ਤੇ ਕਾਰਵਾਈ ਕੀਤੀ ਜਾਵੇ ਤਾ ਜੋ ਆਉਣ ਵਾਲੇ ਸਮੇ ‘ਚ ਲੋਕਾਂ ਨੂੰ ਕਿਸੇ ਤ੍ਰਾਹ ਦੀ ਪ੍ਰੇਸ਼ਾਨੀ ਨਾ ਹੋ ਸਕੇ. ਇਸ ਦੇ ਨਾਲ ਹਿ ਚੰਡੀਗੜ ਆਨਲਾਈਨ ਸਿਕਾਇਤ ਤੇ ਕਾਨੂਨੀ ਕਾਰਵਾਹੀ ਕੀਤੀ ਜਾਵੇਗੀ.