ਗੁਰੂਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਦੇ ਰਸੀਵਰ ਵੱਲੋ ਕਰਮਚਾਰੀ ਬੇਬੀ ਕੌਰ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ
ਪੰਜਾਬ ਉਜਾਲਾ ਨਿਊਜ਼
ਜਲੰਧਰ (ਰਾਹੁਲ ਕਸ਼ਯਪ) ਗੁਰੂਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਦੇ ਰਸੀਵਰ ਵੱਲੋ ਕਰਮਚਾਰੀ ਬੇਬੀ ਕੌਰ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਜੋ ਕਿ ਪਿਛਲੇ 18 ਸਾਲ ਤੋਂ ਬਤੌਰ ਸਫਾਈ ਕਰਮਚਾਰੀ ਡਿਊਟੀ ਨਿਭਾਂ ਰਹੀ ਸੀ ,
ਜਿਸ ਮੌਕੇ ਤੇ ਰਸੀਵਰ ੳਕਾਰ ਸਿੰਘ ਸੰਘਾ , ਪ੍ਰਬੰਧਕੀ ਅਫਸਰ ਰਿੱਤੂ ਚੱਡਾ , ਮੈਨੇਜਰ ਬਲਜੀਤ ਸਿੰਘ , ਮੈਨੇਜਰ ਹਰਪ੍ਰੀਤ ਸਿੰਘ ਅਤੇ ਹਸਪਤਾਲ ਸਟਾਫ ਹਾਜ਼ਰ ਹੋਇਆ ।