Search for:
  • Home/
  • Punjab/
  • ਪੰਜਾਬ ਦੇ ਫਤੇਗੜ ਸਾਹਿਬ ਦੇ ਕਈ ਪਿੰਡਾ ਵਿੱਚ ਪਾਣੀ ਦਾ ਪੱਧਰ ਲਗਪਗ ਖਤਮ ਹੋ ਚੁੱਕਾ

ਪੰਜਾਬ ਦੇ ਫਤੇਗੜ ਸਾਹਿਬ ਦੇ ਕਈ ਪਿੰਡਾ ਵਿੱਚ ਪਾਣੀ ਦਾ ਪੱਧਰ ਲਗਪਗ ਖਤਮ ਹੋ ਚੁੱਕਾ

Punjab ujala news, ਜਲੰਧਰ (ਰਾਹੁਲ ਕਸ਼ਯਪ) : ਪੰਜਾਬ ਦੇ ਫਤੇਗੜ ਸਾਹਿਬ ਦੇ ਕਈ ਪਿੰਡਾ ਵਿੱਚ ਪਾਣੀ ਦਾ ਪੱਧਰ ਲਗਪਗ ਖਤਮ ਹੋ ਚੁੱਕਾ ਹੈ। ਔਰ ਆਣ ਵਾਲੇ ਟਾਈਮ ਚ ਇਸਦਾ ਅਸਰ ਜਲੰਧਰ ਵਿਚ ਵੀ ਪੈਣ ਵਾਲਾ ਹੈ ਕਿਉ ਕਿ ਆਏ ਦਿਨ ਹਰ ਘਰ ਨਿਜੈਜ਼ ਤੌਰ ਤੇ ਸਮਰਸਿਬਲ ਪੰਪ ਕਰਵਾਏ ਜਾ ਰਹੇ ਹਨ ਮਾਂਨ ਯੋਗ ਹਾਈ ਕੋਰਟ ਦੇ ਹੁਕਮਾਂ ਦੀਆਂ ਵੀ ਧਜਿਆ ਉਡਾਇੰਆ ਜਾ ਰਹੀਆਂ ਨੇ ਕਿਉ ਕਿ ਇਹ ਕੋਰਟ ਵਲੋਂ ਬੇਨ ਕੀਤੇ ਹੋਏ ਨੇ ਔਰ ਇਹ ਇਕ ਬਹੁਤ ਹੀ ਗੰਭੀਰ ਮੁੱਦਾ ਹੈ।
ਜਿੱਥੇ ਕਿ ਧਰਤੀ ਦੇ ਪਾਣੀ ਦਾ ਲੈਵਲ ਦਿਨ ਬ ਦਿਨ ਗਿਰਦਾ ਜਾ ਰਿਹਾ ਹੈ। ਓਥੇ ਹੀ ਜਲੰਧਰ ਵਿਖੇ ਟਰਾਂਸਪੋਰਟ ਨਗਰ ਵਿਖੇ ਪੈਂਦੇ ਪਰਸ਼ੂ ਰਾਮ ਨਗਰ ਗਲੀ ਨਬਰ 3 ਵਿਚ ਆਏ ਦਿਨ ਹਰ ਦੋ ਘਰ ਛੱਡ ਕੇ ਸਮ੍ਰਸਿਬਲ ਕਰਾਏ ਜਾ ਰਹੇ ਹਨ। ਇਸੇ ਤਰਾਂ ਅਖਿਲੇਸ਼ ਕੁਮਾਰ ਨਾਮ ਦਾ ਇਕ ਬੰਦਾ ਜੋਂ ਕਿ ਰਿਹਾਇਸ਼ੀ ਜਗ੍ਹਾ ਚ ਫੈਕਟਰੀ ਬਣਾ ਕੇ ਬੈਠਾ ਹੈ ਔਰ ਹੁਣ ਨਜਯਾਜ ਤੂਰ ਤੇ ਏਕ ਨਾਲ਼ ਲਗਦੀ ਹੋਰ ਬਿਲਡਿੰਗ ਤਿਆਰ ਕਰ ਰਿਹਾ ਹੈ । ਉਸਦੇ ਵਿਚ ਸਬਮਰਸੀਬਲ ਲਗਵਾ ਰਿਹਾ ਹੈ ।ਜਦੋਂ ਪਤਰਕਾਰ ਖਬਰ ਕਰਨ ਗਿਆ ਤਾਂ ਅਖਿਲੇਸ਼ ਕੁਮਾਰ ਨੇ ਉਸ ਪਤਰਕਾਰ ਨੇ ਵੀ ਖਰੀਦਣ ਦੀ ਕੋਸ਼ਿਸ਼ ਕੀਤੀ ਜਦੋਂ ਔਰ ਨਹੀਂ ਮੰਨਿਆ ਤੇ ਉਸ ਪਤਰਕਾਰ ਨੂੰ ਹੋਰ ਚਕਰਾ ਚ ਫਸਾਉਣ ਦੀ ਧਮਕਿਆ ਦਿੱਤੀਆਂ। ਨੀਜੈਜ਼ ਤੋਰ ਤੇ ਮੋਹਲੇ ਵਿਚ ਔਰ ਇਸਦੀ ਸ਼ਿਕਾਇਤ ਜੋਨ ਨੰਬਰ 7 ਦੇ ਆਫਸਰਾਂ ਨੂੰ ਦਿੱਤੀ ਗਈ ਹੈ । ਹੁਣ ਇਸ ਸਬੰਧੀ ਸਿਕਾਇਤ ਚੰਡੀਗੜ ਸੀ ਅਮ ਸਾਹਿਬ ਜੀ ਨੂੰ ਪਾਈ ਜਾਵੇਗੀ।