Search for:
  • Home/
  • Uncategorized/
  • ਜਿਲਾ ਕਾਂਗਰਸ ਕਮੇਟੀ ਸ਼ਹਿਰੀ ਤੇ ਦਿਹਾਤੀ ਵਲੋ ਮੋਦੀ ਸਰਕਾਰ ਦੇ ਖਿਲਾਫ ਕੀਤਾ ਗਿਆ ਰੋਸ਼ ਪ੍ਰਦਰਸ਼ਨ ।

ਜਿਲਾ ਕਾਂਗਰਸ ਕਮੇਟੀ ਸ਼ਹਿਰੀ ਤੇ ਦਿਹਾਤੀ ਵਲੋ ਮੋਦੀ ਸਰਕਾਰ ਦੇ ਖਿਲਾਫ ਕੀਤਾ ਗਿਆ ਰੋਸ਼ ਪ੍ਰਦਰਸ਼ਨ ।

ਪੰਜਾਬ ਉਜਾਲਾ ਨਿਊਜ਼

ਜਿਲਾ ਕਾਂਗਰਸ ਕਮੇਟੀ ਸ਼ਹਿਰੀ ਤੇ ਦਿਹਾਤੀ ਵਲੋ ਮੋਦੀ ਸਰਕਾਰ ਦੇ ਖਿਲਾਫ ਕੀਤਾ ਗਿਆ ਰੋਸ਼ ਪ੍ਰਦਰਸ਼ਨ ।

ਜਲੰਧਰ (ਰਾਹੁਲ ਕਸ਼ਯਪ) ਜਿਲਾ ਕਾਂਗਰਸ ਕਮੇਟੀ ਸ਼ਹਿਰੀ ਤੇ ਦਿਹਾਤੀ ਵਲੋ ਮੋਦੀ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ । ਇਹ ਪ੍ਰਦਰਸ਼ਨ ਰਾਹੁਲ ਗਾਂਧੀ ਵਲੋ ਜੋ ਆਪਣੇ ਕੇਸ ਸੰਬੰਧੀ ਗੁਜਰਾਤ ਹਾਈਕੋਰਟ ਵਿਚ ਆਪਣੀ ਪਟੀਸ਼ਨ ਦਾਇਰ ਕੀਤੀ ਗਈ ਸੀ ਜੋ ਕਿ ਗੁਜਰਾਤ ਹਾਈਕੋਰਟ ਵਲੋ ਖਾਰਜ ਕਰ ਦਿਤੀ ਗਈ ਹੈ ਜੋ ਕਿ ਸਰਸਾਰ ਧਕੇਸ਼ਾਹੀ ਹੈ । ਮੋਦੀ ਸਰਕਾਰ ਸ਼ਰੇਆਮ ਸਰਕਾਰੀ ਏਜੰਸੀਆਂ ਦੀ ਦੁਰਵਰਤੋ ਕੀਤੀ ਜਾ ਰਹੀ ਹੈ ।ਮੋਦੀ ਸਰਕਾਰ ਜਿਨਾਂ ਮਰਜੀ ਧੱਕਾ ਕਰ ਲਵੇ ਪਰ ਹਰ ਇਕ ਕਾਂਗਰਸੀ ਅਹੁਦੇਦਾਰ ਅਤੇ ਵਰਕਰ ਰਾਹੁਲ ਗਾਂਧੀ ਨਾਲ ਡਟ ਕੇ ਖੜਾਂ ਹੈ ਤੇ ਜਿਸ ਤਰਾਂ ਨਾਲ ਵਖ ਵਖ ਰਾਜਾਂ ਵਿਚ ਰਾਹੁਲ ਗਾਂਧੀ ਦੇ ਹੱਕ ਵਿਚ ਹਵਾ ਚਲ ਰਹੀ ਹੈ ਜਿਸ – ਤਰਾਂ ਨਾਲ ਲੋਕ ਰਾਹੁਲ ਗਾਂਧੀ ਜੀ ਦੀਆਂ ਰੈਲੀਆਂ ਵਿਚ ਉਮੜ ਰਹੇ ਹਨ ਇਹ ਦੇਖ ਕੇ ਮੋਦੀ ਸਰਕਾਰ ਬੌਖਲਾ ਚੁਕੀ ਹੈ ਇਹ ਮੋਦੀ ਦੀ ਤਾਨਾਸ਼ਾਹ ਸਰਕਾਰ ਬਸ ਕੁਝ ਦਿਨਾਂ ਦੀ ਮਹਿਮਾਨ ਹੈ ਇਹੋ ਜਿਹੀਆਂ ਧੱਕੇਸ਼ਾਹੀਆਂ ਦਾ ਜਵਾਬ ਦੇਸ਼ ਦੀ ਜਨਤਾ ਬੀਜੇਪੀ ਨੂੰ 2024 ਦੀਆਂ ਆਉਣ ਵਾਲੀਆਂ ਚੋਣਾਂ ਵਿਚ ਦੇਵੇਗੀ । ਇਸ ਮੌਕੇ ਕਾਂਗਰਸੀ ਅਹੁਦੇਦਾਰਾਂ ਤੇ ਕਾਂਗਰਸੀ ਵਰਕਰਾਂ ਵਲੋਂ ਜਮ ਕੇ ਮੋਦੀ ਸਰਕਾਰ ਦੇ ਖਿਲਾਫ ਤੇ ਰਾਹੁਲ ਗਾਂਧ ਦੇ ਹੱਕ ਵਿਚ ਨਾਅਰੇਬਾਜੀ ਕੀਤੀ । ਇਸ ਮੌਕੇ ਤੇ ਪ੍ਰਗਟ ਸਿੰਘ ਵਿਧਾਇਕ ਜਲੰਧਰ ਕੈਂਟ, ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਦਿਹਾਤੀ ਵਿਕਰਮਜੀਤ ਸਿੰਘ ਚੌਧਰੀ ਵਿਧਾਇਕ ਫਿਲੌਰ . ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ ਪਵਨ ਕੁਮਾਰ, ਮਨੋਜ ਕੁਮਾਰ ਮਨੂੰ ਬੜਿੰਗ, ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ ਟੋਨੂੰ, ਹਰੀਸ਼ , ਕੰਚਨ ਠਾਕੁਰ ਪ੍ਰਧਾਨ ਮਹਿਲਾ ਕਾਂਗਰਸ, ਐਡਵੋਕੇਟ ਮਧੂ ਰਚਨਾ ਐਡਵੋਕੇਟ ਗੁਰਜੀਤ ਸਿੰਘ ਕਾਹਲੋ, ਰਾਕੇਸ਼ ਕੁਮਾਰ, ਨਿਸ਼ਾਂਤ ਘਈ, ਜਗਜੀਤ ਸਿੰਘ ਜੀਤਾ ਮਨਜੀਤ ਸਿੰਘ ਸਰੋਆ ; ਨਰੇਸ਼ ਵਰਮਾ , ਸੰਜੂ ਅਰੋੜਾ, ਰਵੀ ਸੈਣੀ, ਤਰਸੇਮ ਲਖੋਤਰਾ ਅਨਮੋਲ ਗਰੋਵਰ, ਜਗਦੀਸ਼ ਰਾਮ ਸਮਰਾਏ, ਪਲਨੀ ਸਵਾਮੀ, ਮਹਿੰਦਰ ਸਿੰਘ ਗੁਲੂ, ਸੁਦੇਸ਼ י ਬਿਸ਼ਮਬਰ ਕੁਮਾਰ ਕੁਮਾਰ ਜਾਬਰ ਖਾਨ ਚੌਧਰੀ ਸੁਰਿੰਦਰ ਕੁਮਾਰ ਸਚਿਨ ਸਰੀਨ ਗੁਰਕ੍ਰਿਪਾਲ ਸਿੰਘ ਭੱਟੀ, ਰਵਿੰਦਰ ਸਿੰਘ ਲਾਡੀ, ਨਵਦੀਪ ਜਰੇਵਾਲ, ਚਰਨ ਸਿੰਘ ਰਾਜੋਵਾਲ ਸੁਰਿੰਦਰਜੀਤ ਸਿੰਘ ਚਠਾ, ਬਲਜੀਤ ਸਿੰਘ ਜੋਹਲ, ਨਿਰਮਲ ਸਿੰਘ ਗਾਖਲ, ਜੋਰਵਾਰ ਸਿੰਘ ਸੋਢੀ ਮਲਕੀਤ ਸਿੰਘ ਲਾਲੀ, ਤਰਲੋਚਨ ਸਿੰਘ ਸੰਘਾ, ਸੁਖਜਿੰਦਰ ਸਿੰਘ ਮੁਧ, ਕੁਲਦੀਪ ਸਿੰਘ ਤਰਾੜ ਐਡਵੋਕੇਟ ਰਾਜੂ ਅੰਬੇਡਕਰ, ਅਸ਼ੋਕ ਖੰਨਾ, ਆਦੇਸ਼ ਕੁਮਾਰ, ਭਾਰਤ ਭੂਸ਼ਨ, ਰਾਣਾ ਹਰਸ਼ , ਵਰਮਾ, ਸ਼ੁਦੇਸ਼ ਭਗਤ, ਅਸ਼ਵਨੀ ਸ਼ਰਮਾ ਟੀਟੂ, ਹਰਪਾਲ ਸਿੰਘ ਸੰਧੂ, ਰਵਿੰਦਰ ਸਿੰਘ ਰਵੀ ਆਦਿ ਮੌਜੂਦ ਸਨ