ਅੱਜ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਸਤਿਕਾਰ ਸਹਿਤ ਪ੍ਰਣਾਮ ਕਰਦਾ ਹਾਂ…
ਪੰਜਾਬ ਉਜਾਲਾ ਨਿਊਜ਼
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ…ਜਿਨ੍ਹਾਂ ਨੇ ਪੰਜਾਬ ਨੂੰ ਦੁਨੀਆਂ ਦੇ ਨਕਸ਼ੇ ‘ਤੇ ਵੱਖਰੀ ਪਹਿਚਾਣ ਦਿੱਤੀ…ਪੰਜਾਬ ‘ਚ ਵੱਸਦੇ ਹਰ ਭਾਈਚਾਰੇ ਨੂੰ ਇੱਕੋ ਧਾਗੇ ‘ਚ ਪਰੋਈ ਰੱਖਿਆ…ਹੱਕ ਸੱਚ ਤੇ ਇਮਾਨਦਾਰੀ ਦਾ ਰਾਜ ਦਿੱਤਾ…
ਅੱਜ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਸਤਿਕਾਰ ਸਹਿਤ ਪ੍ਰਣਾਮ ਕਰਦਾ ਹਾਂ…