Search for:
  • Home/
  • Uncategorized/
  • ਸੋਫੀ ਪਿੰਡ ਤੋ ਲੜਾਈ ਝਗੜੇ ਦੇ ਮਾਮਲੇ ਚ ਲੋੜੀਦਾ ਭਗੌੜਾ ਕਾਬੂ ।

ਸੋਫੀ ਪਿੰਡ ਤੋ ਲੜਾਈ ਝਗੜੇ ਦੇ ਮਾਮਲੇ ਚ ਲੋੜੀਦਾ ਭਗੌੜਾ ਕਾਬੂ ।

ਪੰਜਾਬ ਉਜਾਲਾ ਨਿਊਜ਼ ।

ਸੋਫੀ ਪਿੰਡ ਤੋ ਲੜਾਈ ਝਗੜੇ ਦੇ ਮਾਮਲੇ ਚ ਲੋੜੀਦਾ ਭਗੌੜਾ ਕਾਬੂ ।

ਜਲੰਧਰ:(ਰਾਹੁਲ ਕਸ਼ਯਪ)ਮਾਣਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਵਲੋ ਮਾੜੇ ਅਨਸਰਾ ਨੂੰ ਕਾਬੂ ਕਰਨ ਸਬੰਧੀ ਚਲਾਈ ਮੁਹਿੰਮ ਦੇ ਮੱਦੇ ਨਜਰ ਸ੍ਰੀ ਅਦਿੱਤਿਆ ਆਈ.ਪੀ.ਐਸ ADCP-2ਅਤੇ ਸ਼੍ਰੀ ਹਰਸ਼ਪ੍ਰੀਤ ਸਿੰਘ PPSਏ.ਸੀ.ਪੀ ਕੈਟ ਦੀਆਂ ਹਦਾਇਤਾਂ ਅਨੁਸਾਰ SI ਸੰਦੀਪ ਰਾਣੀ ਮੁੱਖ ਅਫਸਰ ਥਾਣਾ ਕੈਂਟ ਜਲੰਧਰ ਅਤੇ ASI ਸੁਰਿੰਦਰਪਾਲ ਸਿੰਘ ਚੌਕੀ ਇੰਚਾਰਜ ਪਰਾਗਪੁਰ ਦੀ ਅਗਵਾਈ ਹੇਠ ਮਿਤੀ 24.10.2023 ਨੂੰ As। ਗੁਰਦਿਆਲ ਹੀਰਾ ਸਿੰਘ ਸਮੇਤ ਪੁਲਿਸ ਪਾਰਟੀ ਦੇ ਸੋਫੀ ਪਿੰਡ ਜਲੰਧਰ ਤੋਂ ਮੁਕੱਦਮਾ ਹਜਾ ਪੀ.ੳ ਦੋਸ਼ੀ ਸਾਜਨ ਪੁੱਤਰ ਰਾਜ ਕੁਮਾਰ ਵਾਸੀ ਸੋਫੀ ਪਿੰਡ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਮਾਣਯੋਗ ਅਦਾਲਤ ਸ਼੍ਰੀਮਤੀ ਦਮਨਦੀਪ ਕਮਲਹੀਰਾJMIC ਜਿਲਾ ਜਲੰਧਰ ਵੱਲੋ ਮੁੱ.ਨੰ: 89 ਮਿਤੀ 19.08.2019 ਅ/ਧ323,324,506,148.149 IPCਥਾਣਾ ਕੈਂਟ ਕਮਿਸ਼ਨਰੇਟ ਜਲੰਧਰ ਵਿੱਚ ਮਿਤੀ 24.02.2021 ਨੂੰ ਭਗੋੜਾ ਕਰਾਰ ਕੀਤਾ ਗਿਆ ਸੀ ਦੋਸ਼ੀ ਉੱਕਤ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ