ਗਰੀਬ ਪਰਿਵਾਰ ਦੀ ਲੜਕੀ ਨੂੰ ਕਰਾਇਆ ਗਿਆ ਫਰੀ ਮੁੱਹਈਆ ਕੰਪਿਊਟਰ ਸੈੱਟ ।
ਪੰਜਾਬ ਉਜਾਲਾ ਨਿਊਜ਼
ਗਰੀਬ ਪਰਿਵਾਰ ਦੀ ਲੜਕੀ ਨੂੰ ਕਰਾਇਆ ਗਿਆ ਫਰੀ ਮੁੱਹਈਆ ਕੰਪਿਊਟਰ ਸੈੱਟ ।
ਜਲੰਧਰ (ਰਾਹੁਲ ਕਸ਼ਯਪ) ਸ੍ਰੀ ਖੁਸ਼ਦੇਵ ਸਿੰਘ (ਮੱਖਣ ਮਿਲਕ ਬਾਰ) ਰਾਮਾ ਮੰਡੀ ਵਲੋ ਅੱਜ ਇਕ ਗਰੀਬ ਪਰਿਵਾਰ ਦੀ ਜ਼ਰੂਰਤਮੰਦ ਲੜਕੀ ਸੀਆ ਵਾਸੀ ਪਿੰਡ ਢਿੱਲਵਾਂ ਰਾਮਾ ਮੰਡੀ ਨੂੰ ਕੰਪਿਊਟਰ ਸੈੱਟ ਦਾਨ ਕੀਤਾ ਗਿਆ ਇਸ ਮੌਕੇ ਤੇ ਲਾਲ ਚੰਦ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ ।ਸ਼੍ਰੀ ਲਾਲ ਚੰਦ ਜੀ ਨੇ ਦੱਸਿਆ ਕਿ ਉਹ ਭਵਿੱਖ ਵਿਚ ਵੀ ਇਸੇ ਤਰਾ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿਣਗੇ