ਭੇਡ ਨਾਲ ਲਟਕੀ ਮਿਲੀ ਵਿਅਕਤੀ ਦੀ ਲਾਸ਼
(Punjab ujala news) ਪੰਜਾਬ : ਭੇਡ ਨਾਲ ਲਟਕੀ ਮਿਲੀ ਵਿਅਕਤੀ ਦੀ ਲਾਸ਼
ਪਠਾਨਕੋਟ: ਪਿੰਡ ਚਕਧਾਰੀਵਾਲ ਦੇ ਰਹਿਣ ਵਾਲੇ 30 ਸਾਲਾ ਨੌਜਵਾਨ ਦੀ ਮ੍ਰਿਤਕਦੇਹ ਭੇਤ ਭਰੇ ਹਾਲਾਤਾਂ ਚ ਰੁੱਖ ਨਾਲ ਲਟਕੀ ਹੋਈ ਮਿਲੀ ਜਿਸ ਜਲ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕ ਦੇਹ ਨੂੰ ਰੁੱਖ ਨਾਲ ਲਟਕਿਆ ਵੇਖ ਸਥਾਨਕ ਲੋਕਾਂ ਵਲੋਂ ਬਾਰੇ ਪੁਲਸ ਸੂਚਨਾ ਦਿੱਤੀ ਗਈ। ਪੁਲਸ ਨੇ ਮੌਕੇ ਤੇ ਪਹੁੰਚ ਮ੍ਰਿਤਕ ਦੇਹ ਦਰਖਤ ਤੋਂ ਹੇਠਾਂ ਉਤਾਰ ਪੋਸਟਮਾਰਟਮ ਲਈ ਭੇਜ ਕੇ ਤਫਤੀਸ਼ ਸ਼ੁਰੂ ਕਰ ਦਿਤੀ ਹੈ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਮ ਸੁਰਜੀਤ ਸਿੰਘ ਹੈ ਜੋਕਿ ਪਿੰਡ ਚਕਧਾਰੀਵਾਲ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਕਲ ਕਰੀਬ 11 ਬਜੇ ਘਰੋਂ ਨਿਕਲਿਆ ਸੀ ਰਾਤ ਤੱਕ ਘਰ ਨਾ ਪਹੁੰਚਣ ਤੇ ਪਰਿਵਾਰ ਇਸ ਭਾਲ ਕੀਤੀ ਗਈ ਪਰ ਅੱਜ ਸਵੇਰੇ ਖੇਤਾਂ ਲਗੀ ਪਾਣੀ ਦੀ ਮੋਟਰ ਨੇੜੇ ਦਰਖਤ ਨਾਲ ਲਟਕਦੀ ਹੋਈ ਸੁਰਜੀਤ ਦੀ ਮ੍ਰਿਤਕ ਦੇਹ ਮਿਲੀ।