ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋ 2 ਦੋਸ਼ੀਆਂ ਨੂੰ ਕਾਬੂ ਕੀਤਾ ਹੈ ।
ਪੰਜਾਬ ਉਜਾਲਾ ਨਿਊਜ਼
ਜਲੰਧਰ (ਰਾਹੁਲ ਕਸ਼ਯਪ) ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀਆਂ ਨੂੰ ਰਿਕਸ਼ਾ ਰੇਹੜੀ, 5 ਸ਼ਟਰਿੰਗ ਲੋਹੇ ਦੀਆ ਪਲੇਟਾ, ਲੋਹੇ ਦੀ ਗਰਿੱਲ ਅਤੇ ਗੈਸ ਸਿਲੰਡਰ ਸਮੇਤ ਕਾਬੂ ਕੀਤਾ ਹੈ ।
