ਜਲੰਧਰ ’ਚ ਬਲੈਕਮੇਲਿੰਗ ਦੇ ਦੋਸ਼ਾਂ ’ਤੇ FIR ਦਰਜ, ਪਰਵੀਨ ਕਜਲਾ ਉਰਫ਼ ਸਮਰਾਟ ਦਾ ਨਾਮ ਆਇਆ ਸਾਹਮਣੇ
ਟਰੈਵਲ ਕੰਸਲਟੈਂਸੀ ਸੰਚਾਲਕ ਨੇ ਲਗਾਏ ਇੱਕ ਲੱਖ ਰੁਪਏ ਮੰਗਣ ਅਤੇ ਧਮਕੀਆਂ ਦੇਣ ਦੇ ਦੋਸ਼, ਬੱਸ ਸਟੈਂਡ ਪੁਲਿਸ ਚੌਕੀ ਦੀ ਸ਼ਿਕਾਇਤ ’ਤੇ ਕਾਰਵਾਈ Punjab ujala news, ਜਲੰਧਰ: ਸ਼ਹਿਰ ਵਿੱਚ ਟਰੈਵਲ ਕੰਸਲਟੈਂਸੀ ਦਾ ਕਾਰੋਬਾਰ ਕਰਨ ਵਾਲੇ A-Dream Overseas ਦੇ ਸੰਚਾਲਕ ਵੱਲੋਂ ਦਿੱਤੀ ਸ਼ਿਕਾਇਤ ਤੋਂ ਬਾਅਦ ਪਰਵੀਨ ਕਜਲਾ ਉਰਫ਼ ਸਮਰਾਟ ਖ਼ਿਲਾਫ਼ ਪੁਲਿਸ ਨੇ [...]
