Search for:

ਜਲੰਧਰ: ਵੇਰਕਾ ਮਿਲਕ ਪਲਾਂਟ ਦੇ ਨੇੜੇ ਅਤੇ ਅੰਦਰ ਅਵਾਰਾ ਕੁੱਤਿਆਂ ਦਾ ਦਹਿਸ਼ਤ ਭਰਿਆ ਮਾਹੌਲ, ਲੋਕ ਬੇਸਹਾਰਾ — ਨਗਰ ਨਿਗਮ ਮੌਨ

Punjab ujala news, ਜਲੰਧਰ (ਰਾਹੁਲ ਕਸ਼ਯਪ) : ਜਲੰਧਰ ਦੇ ਵੇਰਕਾ ਮਿਲਕ ਪਲਾਂਟ ਇਲਾਕੇ ਵਿੱਚ ਅਵਾਰਾ ਕੁੱਤਿਆਂ ਦਾ ਖੌਫ ਇਸ ਹੱਦ ਤੱਕ ਵੱਧ ਚੁੱਕਾ ਹੈ ਕਿ ਆਮ ਲੋਕ ਰੋਜ਼ਾਨਾ ਦਹਿਸ਼ਤ ਦੇ ਸਾਏ ਹੇਠ ਜ਼ਿੰਦਗੀ ਬਿਤਾਉਣ ’ਤੇ ਮਜਬੂਰ ਹਨ। ਇਲਾਕੇ ਦੇ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ ਕੁੱਤਿਆਂ ਦੀ ਬੇਤਹਾਸ਼ਾ ਜਨਸੰਖਿਆ ਕਾਰਨ [...]