ਪੰਜਾਬ ਭਰ ਵਿਚ ਹੜਾ ਨੂੰ ਲੈ ਕੇ ਅਲਰਟ ਜਾਰੀ
ਪੰਜਾਬ ਉਜਾਲਾ ਨਿਊਜ਼
ਪੰਜਾਬ ਭਰ ਵਿਚ ਹੜਾ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਇਸ ਲਈ ਅਗਰ ਕੀਤੇ ਪਾਣੀ ਭਰਿਆ ਹੈ ਤਾਂ ਆਪਣਾ ਵਾਹਨ ਸਾਵਧਾਨੀ ਨਾਲ ਚਲਾਓ। ਕਿਉਂ ਕਿ ਪਾਣੀ ਦੇ ਕਾਰਨ ਤੁਸੀ ਸੜਕ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕਦੇ ਹੋ ਜਿਸ ਨਾਲ ਹਾਦਸੇ ਹੋਣ ਦਾ ਜਿਆਦਾ ਡਰ ਹੈ ਇਸ ਲਈ ਆਪਣਾ ਵਾਹਨ ਸਾਵਧਾਨੀ ਨਾਲ ਚਲਾਓ।
