Search for:
  • Home/
  • Uncategorized/
  • ਮਾਤਾ ਵੈਸ਼ਣੋ ਦੇਵੀ ਭਵਨ ਤੋਂ ਭੈਰੋ ਘਾਟੀ ਰੋਪਵੇਅ ਦੀ ਆਨਲਾਈਨ ਰਜਿਸਟ੍ਰੇਸ਼ਨ ਸੇਵਾ ਸ਼ੁਰੂ

ਮਾਤਾ ਵੈਸ਼ਣੋ ਦੇਵੀ ਭਵਨ ਤੋਂ ਭੈਰੋ ਘਾਟੀ ਰੋਪਵੇਅ ਦੀ ਆਨਲਾਈਨ ਰਜਿਸਟ੍ਰੇਸ਼ਨ ਸੇਵਾ ਸ਼ੁਰੂ

Punjab ujala news

ਮਾਤਾ ਵੈਸ਼ਣੋ ਦੇਵੀ ਭਵਨ ਤੋਂ ਭੈਰੋ ਘਾਟੀ ਰੋਪਵੇਅ ਦੀ ਆਨਲਾਈਨ ਰਜਿਸਟ੍ਰੇਸ਼ਨ ਸੇਵਾ ਸ਼ੁਰੂ

ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਹੁਣ ਭਵਨ ਤੋਂ ਭੈਰੋ ਘਾਟੀ ਰੋਪਵੇਅ ਦੀ ਆਨਲਾਈਨ ਰਜਿਸਟ੍ਰੇਸ਼ਨ ਸੇਵਾ ਸ਼ੁਰੂ ਹੋ ਗਈ ਹੈ। ਉਪ ਰਾਜਪਾਲ ਮਨੋਜ ਸਿਨਹਾ ਨੇ ਇਸ ਬੁਕਿੰਗ ਸਹੂਲਤ ਦਾ ਉਦਘਾਟਨ ਕੀਤਾ।
ਸਿਨਹਾ ਨੇ ਕਿਹਾ ਕਿ ਸ਼੍ਰਾਈਨ ਬੋਰਡ ਸ਼ਰਧਾਲੂਆਂ ਨੂੰ ਬਿਹਤਰ ਯਾਤਰਾ ਸਹੂਲਤਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ। ਰੋਪਵੇਅ ਦੀਆਂ ਟਿਕਟਾਂ www.maavaishnodevi.org ‘ਤੇ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ‘ਤੇ ਉਪਲਬਧ ਹੋਣਗੀਆਂ। ਇਹ ਸਹੂਲਤ ਹਰ ਰੋਜ਼ 8 ਤੋਂ 10 ਘੰਟਿਆਂ ਲਈ ਇੱਕ ਘੰਟੇ ਵਿੱਚ ਲਗਭਗ 800 ਸ਼ਰਧਾਲੂ ਭਵਨ ਤੋਂ ਭੈਰੋ ਘਾਟੀ ਦੇ ਦਰਸ਼ਨ ਕਰਨ ਲਈ ਉਪਲਬਧ ਹੈ।