ਸ਼੍ਰੀ ਸਿੱਧ ਬਾਬਾ ਸੋਡਲ ਜੀ ਦੇ ਮੇਲੇ ਵਿੱਚ ਪਦਮਸ਼੍ਰੀ ਵਿਜੈ ਚੋਪੜਾ ਜੀ ਨੇ ਭੜੀ ਹਾਜ਼ਰੀ ਤੇ ਬਾਬਾ ਜੀ ਦਾ ਲਿਆ ਆਸ਼ੀਰਵਾਦ ।
ਪੰਜਾਬ ਉਜਾਲਾ ਨਿਊਜ਼
ਸ਼੍ਰੀ ਸਿੱਧ ਬਾਬਾ ਸੋਡਲ ਜੀ ਦੇ ਮੇਲੇ ਵਿੱਚ ਪਦਮਸ਼੍ਰੀ ਵਿਜੈ ਚੋਪੜਾ ਜੀ ਨੇ ਭੜੀ ਹਾਜ਼ਰੀ ਤੇ ਬਾਬਾ ਜੀ ਦਾ ਲਿਆ ਆਸ਼ੀਰਵਾਦ ।
ਜਲੰਧਰ (ਰਾਹੁਲ ਕਸ਼ਯਪ)ਅੱਜ ਸ਼੍ਰੀ ਸਿੱਧ ਬਾਬਾ ਸੋਡਲ ਜੀ ਦੇ ਮੇਲੇ ਵਿੱਚ ਪੰਜਾਬ ਕੇਸਰੀ ਸਮੂਹ ਦੇ ਪਦਮਸ਼੍ਰੀ ਵਿਜੈ ਚੋਪੜਾ ਜੀ ਨੇ ਹਾਜ਼ਰੀ ਭੜੀ ਤੇ ਮੇਲੇ ਦੀ ਰੌਣਕ ਨੂੰ ਵੇਖਦੇ ਹੋਏ ਮੰਦਿਰ ਦੇ ਪ੍ਰਧਾਨ ਸ਼੍ਰੀ ਪੰਕਜ ਚੱਢਾ ਤੇ ਉਹਨਾਂ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸੇ ਤਰਾਂ ਮੰਦਿਰ ਦੀ ਤਰੱਕੀ ਲਈ ਸਮੂਹ ਮੈਂਬਰਾਂ ਨੂੰ ਸੇਵਾ ਕਰਨ ਲਈ ਪ੍ਰੇਰਿਤ ਕੀਤਾ ।
ਇਸ ਦੌਰਾਨ ਉਹਨ੍ਹਾਂ ਨਾਲ ਪ੍ਰਿੰਸ ਅਸ਼ੋਕ ਗਰੋਵਰ, ਯੋਗਾਚਾਰਯ ਸ਼੍ਰੀ ਵਰਿੰਦਰ ਸ਼ਰਮਾ, ਕਿਸ਼ਨ ਲਾਲ ਸ਼ਰਮਾ, ਯਸ਼ ਪਹਿਲਵਾਨ, ਭੁਵਨ ਸ਼ਰਮਾ, ਜੀਵਨ ਸ਼ਰਮਾ, ਹਰਪ੍ਰੀਤ ਸਿੰਘ, ਬਲਦੇਵ ਕਸ਼ਯਪ, ਕਮਲਜੀਤ ਸਿੰਘ ਭਾਟੀਆ, ਆਰੁਸ਼ ਚੱਢਾ, ਅਤੁਲ ਚੱਢਾ, ਸੰਜੁ ਅਰੋੜਾ, ਲਵੀ ਸੋਹਲ, ਪ੍ਰਿੰਸ ਚੱਢਾ, ਰਿੰਕੂ ਚੱਢਾ, ਹੈਪੀ ਸ਼ਰਮਾ, ਚਰਨਜੀਤ ਚੰਨੀ, ਐਡਵੋਕੇਟ ਯੁਵਰਾਜ ਸ਼ਰਮਾ, ਐਡਵੋਕੇਟ ਪੀ.ਪੀ. ਸ਼ਰਮਾ, ਕੇ.ਕੇ.ਸ਼ਰਮਾ, ਗੁਰਮੀਤ ਜੱਸੀ, ਸ਼ਬਨਮ ਨਾਜ਼, ਬੱਬਲ ਸ਼ਰਮਾ, ਕੁਲਦੀਪ ਭੋਲਾ, ਨੰਦ ਪਹਿਲਵਾਨ, ਮਨੋਜ ਸ਼ਰਮਾ ਨੰਨਾ, ਸੁਮਿਤ ਕਾਲੀਆ, ਅਜਮੇਰ ਸਿੰਘ ਬਾਦਲ, ਅਕਸ਼ਵੰਤ ਖੋਸਲਾ, ਰੋਜੀ ਅਰੋੜਾ, ਪੱਲਵੀ, ਅਨੂੰ, ਵੰਦਨਾ ਮਹਿਤਾ, ਸੰਦੀਪ ਸ਼ਰਮਾ, ਗੌਤਮ ਖੋਸਲਾ, ਨੀਰੂ ਕਪੂਰ, ਮੀਨੂ ਬੱਗਾ, ਵਿਕਾਸ ਮਹਿਰਾ, ਸੁਖਵਿੰਦਰ ਸਿੰਘ, ਰਜਨੀਸ਼ ਸ਼ੈਂਟੀ, ਆਰਵ ਚੱਢਾ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
