ਵਾਰਡ ਨੰਬਰ 39 ਵਿੱਚ 10.80 ਲੱਖ ਦੀ ਲਾਗਤ ਨਾਲ ਮਾਸਕ ਲਾਈਟਾਂ ਦਾ ਉਦਘਾਟਨ
Punjab ujala news : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਹਿਰਾਂ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ। ਇਸੇ ਉਪਰਾਲੇ ਤਹਿਤ ਜਲੰਧਰ ਕੈਂਟ ਹਲਕੇ ਦੇ ਵਾਰਡ ਨੰਬਰ 39 ਦੇ ਖੁਰਲੇ ਕਿੰਗਰੇ ਅਤੇ ਖਾਂਬਰੇ ਵਿਖੇ 10.80 ਲੱਖ ਰੁਪਏ ਦੀ ਲਾਗਤ ਨਾਲ [...]
