ਡਿਪਟੀ ਕਮਿਸ਼ਨਰ ਵੱਲੋਂ ਤੜਕਸਾਰ ਸ਼ਹਿਰ ਦਾ ਦੌਰਾ, ਵਰਕਰਾਂ ਦਾ ਵਧਾਇਆ ਹੌਸਲਾ
ਕਿਹਾ, ਜਲਦ ਹੋਵੇਗੀ ਬਾਰਿਸ਼ ਦੇ ਪਾਣੀ ਦੀ ਨਿਕਾਸੀ Punjab ujala news, ਜਲੰਧਰ(ਰਾਹੁਲ ਕਸ਼ਯਪ):- ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਤੜਕਸਾਰ ਸ਼ਹਿਰ ਦਾ ਦੌਰਾ ਕਰਕੇ ਨਿਗਮ ਅਦਕਰੀਆ ਨੂੰ ਮਿਲ ਜਿਸ ਵਿੱਚ S.E ਸਤਿੰਦਰ ਮਹਾਜਨ ਜੇਈ ਅੰਕੇਸ਼ ਕੁਮਾਰ ਸੁਪਰਵਾਈਜ਼ਰ ਸੋਨੂੰ ਅਤੇ ਬਾਕੀ ਟੀਮ ਨੂੰ ਮਿਲਕੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਦਾ ਜਾਇਜ਼ਾ [...]
