ਦੁੱਗਲ ਚਾਪ ਮਾਮਲੇ ਵਿੱਚ 2 ਹੋਰ ਮੁਲਜ਼ਮ ਗ੍ਰਿਫ਼ਤਾਰ
Punjab ujala news : ਮਿਲਾਪ ਚੌਕ ਸਥਿਤ ਦੁੱਗਲ ਵੈਜ ਰੈਸਟੋਰੈਂਟ ‘ਤੇ ਕੁਝ ਅਣਪਛਾਤੇ ਬਦਮਾਸ਼ਾਂ ਨੇ ਜਾਨਲੇਵਾ ਹਮਲਾ ਕੀਤਾ। ਇਸ ਹਮਲੇ ਦੌਰਾਨ ਨਾ ਸਿਰਫ਼ ਰੈਸਟੋਰੈਂਟ ਦੀ ਭੰਨਤੋੜ ਕੀਤੀ ਗਈ, ਸਗੋਂ ਦੁਕਾਨ ਮਾਲਕਾਂ ‘ਤੇ ਵੀ ਗੰਭੀਰ ਹਮਲਾ ਕੀਤਾ ਗਿਆ। ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦੇ ਹੋਏ 2 ਨਿਹੰਗ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ [...]
