ਮਾਤਾ ਚਿੰਤਪੁਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਮੁਸੀਬਤ ਬਣਿਆ ਰਾਜੂ ਕਬਾੜੀਆ, ਹੋ ਸਕਦਾ ਹੈ ਸੜਕ ਦੇ ਵਿੱਚ ਕੋਈ ਵੱਡਾ ਹਾਦਸਾ
Punjab ujala news, ਹੋਸ਼ਿਆਰਪੁਰ (ਰਾਹੁਲ) ਹੋਸ਼ਿਆਰਪੁਰ ਤੋਂ ਆਦਮਵਾਲ ਪਿੰਡ ਤੋਂ ਥੋੜਾ ਜਿਹਾ ਅੱਗੇ ਜਾ ਕੇ ਚਿੰਤਪੁਰਨੀ ਜਾਣ ਵਾਲੇ ਰਸਤੇ ਨੂੰ ਪੂਰੀ ਤਰ੍ਹਾਂ ਕਬਜ਼ਾ ਕੀਤਾ ਗਿਆ 25 ਤਰੀਕ ਨੂੰ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਸ਼ੁਰੂ ਹੋ ਰਹੇ ਨੇ ਜਿੱਥੇ ਕਿ ਸ਼ਰਧਾਲੂ ਸਾਈਕਲਾਂ, ਸਕੂਟਰਾਂ, ਅਤੇ ਪੈਦਲ ਬੱਸਾਂ ਵਿੱਚ ਆਉਂਦੇ ਨੇ ਅਤੇ ਭੋਤ [...]
