ਜਿਲਾ ਹੁਸ਼ਿਆਰਪੁਰ ਚ ਪੈਂਦੇ ਨਸਰਾਲਾ ਚੌਂਕ ਵਿੱਚ ਕੌਸ਼ਲ ਸਵੀਟ ਸ਼ਾਪ ਦੇ ਨਾਲ ਵਾਲੀ ਗਲੀ ਵਿਚ 4 ਤੋ 5 ਦੁਕਾਨਾਂ ਤੇ ਚਲ ਰਿਹਾ ਲਾਟਰੀ ਸੱਟਾ
Punjab ujala news : (ਹੋਸ਼ਿਆਰਪੁਰ) ਨਸਰਾਲਾ ਚੌਂਕੀ ਨੂੰ ਇਤਲਾਹ ਦੇਣ ਦੇ ਬਾਦ ਵੀ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ। ਜਦੋਂ ਸਾਡੀ ਟੀਮ ਉਕਤ ਜਗਾ ਤੇ ਖ਼ਬਰ ਕਰਨ ਗਈ ਤੇ ਓਥੇ ਦੇ ਲੋਕਾਂ ਵਲੋਂ ਦਸਿਆ ਗਿਆ ਕਿ ਸਾਨੂੰ ਇਹ ਲਾਟਰੀ ਸੱਟੇ ਵਾਲੇ 10 ਰੁਪਏ ਦੇ ਬਦਲੇ 100 ਦਾ ਲਾਲਚ ਦੇ ਕੇ [...]
