ਮਾਨ ਯੋਗ ਡੀਸੀ ਸਾਹਿਬ ਜਲੰਧਰ ਕੇਂਟ ਵਿੱਚ ਬਿਨਾ ਮਨਜੂਰੀ ਤੋ ਲਗ ਰਹੇ ਸਮ੍ਰਸਿਬਲ
Punjab ujala news: ਜਲੰਧਰ ਕੇਂਟ ਦੇ ਅੰਦਰ ਬਿਨਾਂ ਮਣਜੂਰੀ ਦੇ ਸਮ੍ਰਸਿਬਲ ਪੰਪ ਲਗਾਏ ਜਾ ਰਹੇ ਹਨ. ਦੀਪ ਨਗਰ ਕੋਲ ਪੈਂਦੇ ਰਾਮ ਬਾਗ਼ ਮੰਦਿਰ ਦੇ ਪਿਛਲੇ ਪਾਸੇ ਰਹਿਮਾਨ ਪੁਰ ਰੋਡ ਤੇ ਮਕਾਨ ਨੰਬਰ 36 ਦੇ ਬਾਹਰ ਗੈਰ ਕਾਨੂੰਨੀ ਤਰੀਕੇ ਨਾਲ ਸਮ੍ਰਸਿਬਲ਼ ਲਗਾਇਆ ਜਾ ਰਿਹਾ ਹੈ ਜਦਕਿ ਮਾਨ ਯੋਗ ਡੀਸੀ ਸਾਹਿਬ ਵਲੋ [...]
