ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਤਹਿਤ ਸਾਰੇ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਅਤੇ ਹੋਟਲਾਂ ਦੀ ਜਾਂਚ ਲਈ ਰਾਜ ਪੱਧਰੀ “ਓਪਰੇਸ਼ਨ ਚੌਕਸੀ” ਚਲਾਇਆ ਗਿਆ
ਪੰਜਾਬ ਉਜਾਲਾ ਨਿਊਜ਼
ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਤਹਿਤ ਸਾਰੇ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਅਤੇ ਹੋਟਲਾਂ ਦੀ ਜਾਂਚ ਲਈ ਰਾਜ ਪੱਧਰੀ “ਓਪਰੇਸ਼ਨ ਚੌਕਸੀ” ਚਲਾਇਆ ਗਿਆ
ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਂਚ ਲਈ ਖਾਸ ਥਾਵਾਂ ‘ਤੇ ਨਾਕੇ ਲਗਾਏ ਗਏ
ਸੀਪੀ/ਐਸਐਸਪੀਜ਼ ਨੇ ਇਨ੍ਹਾਂ ਛਾਪਿਆਂ ਦੀ ਨਿਗਰਾਨੀ ਕੀਤੀ ਅਤੇ 150 ਤੋਂ ਵੱਧ ਪੁਲਿਸ ਟੀਮਾਂ ਨੇ ਅੰਜਾਮ ਦਿੱਤਾ