Search for:
  • Home/
  • Uncategorized/
  • ਛਾਪੇਮਾਰੀ ਕਰਕੇ ਲਾਹਣ ਦੇ 8 ਡਰੰਮ ਬਰਾਮਦ ਕੀਤੇ ਗਏ

ਛਾਪੇਮਾਰੀ ਕਰਕੇ ਲਾਹਣ ਦੇ 8 ਡਰੰਮ ਬਰਾਮਦ ਕੀਤੇ ਗਏ

ਪੰਜਾਬ ਉਜਾਲਾ ਨਿਊਜ਼

ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਦੇ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਲੋਂ ਪਿੰਡ ਮਾਜਰੀ ਨੇੜੇ ਛਾਪੇਮਾਰੀ ਕਰਕੇ ਲਾਹਣ ਦੇ 8 ਡਰੰਮ ਬਰਾਮਦ ਕੀਤੇ ਗਏ