Search for:
  • Home/
  • Uncategorized/
  • ਪਹਿਲੇ ਪਾਤਸ਼ਾਹ ਧਨ ਧਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ 3 ਸਟਾਰ ਕਾਲੋਨੀ ਵਿਖੇ ਪ੍ਰਭਾਤ ਫੇਰੀ ਕੱਢੀ ਗਈ!

ਪਹਿਲੇ ਪਾਤਸ਼ਾਹ ਧਨ ਧਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ 3 ਸਟਾਰ ਕਾਲੋਨੀ ਵਿਖੇ ਪ੍ਰਭਾਤ ਫੇਰੀ ਕੱਢੀ ਗਈ!

ਪਹਿਲੇ ਪਾਤਸ਼ਾਹ ਧਨ ਧਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ 3 ਸਟਾਰ ਕਾਲੋਨੀ ਵਿਖੇ ਪ੍ਰਭਾਤ ਫੇਰੀ ਕੱਢੀ ਗਈ!

ਜਿੱਥੇ ਕਿ ਸਮੂਹ ਕਾਲੋਨੀ ਵਾਸੀਆਂ ਗੋਲਡੀ ਸਿੰਘ. ਵਿਪਨ,ਪ੍ਰਿੰਸ,ਰਿੰਕੂ, ਲੱਕੀ, ਮੈਡਮ ਵਲੋਂ ਫੁੱਲਾਂ ਦੀ ਵਰਖਾ ਕਰ ਕੇ ਸੰਗਤਾਂ ਦਾ ਸਵਾਗਤ ਕੀਤਾ! ਇਸ ਮੌਕੇ ਤੇ ਈਸ਼ਵਰ ਸਿੰਘ ਸਾਰੀਆਂ ਸੰਗਤਾਂ ਨੂੰ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਦੱਸੇ ਰਾਹ ਤੇ ਚੱਲ ਕੇ ਅਪਣੇ ਜੀਵਨ ਨੂੰ ਸਾਰਥਕ ਕਰਨਾ ਚਾਹੀਦਾ ਹੈ|