Search for:
  • Home/
  • Uncategorized/
  • ਕੋਟਲਾ ਰੋਡ ਦੀ ਸੜਕ ਦੀ ਹਾਲਤ ਬਹੁਤ ਜਾਂਦਾ ਖਰਾਬ ਅਤੇ ਰੋਡ ਟੁੱਟਿਆ ਹੋਇਆ ਹੈ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਹੁੰਦਾ ਹੈ।

ਕੋਟਲਾ ਰੋਡ ਦੀ ਸੜਕ ਦੀ ਹਾਲਤ ਬਹੁਤ ਜਾਂਦਾ ਖਰਾਬ ਅਤੇ ਰੋਡ ਟੁੱਟਿਆ ਹੋਇਆ ਹੈ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਹੁੰਦਾ ਹੈ।

ਪੰਜਾਬ ਉਜਾਲਾ ਨਿਊਜ਼

ਕੋਟਲਾ ਰੋਡ ਦੀ ਸੜਕ ਦੀ ਹਾਲਤ ਬਹੁਤ ਜਾਂਦਾ ਖਰਾਬ ਅਤੇ ਰੋਡ ਟੁੱਟਿਆ ਹੋਇਆ ਹੈ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਹੁੰਦਾ ਹੈ।

ਜਲੰਧਰ (ਰਾਹੁਲ ਕਸ਼ਯਪ) ਕੋਟਲਾ ਰੋਡ ਦੀ ਸੜਕ ਦੀ ਹਾਲਤ ਬਹੁਤ ਜਾਂਦਾ ਖਰਾਬ ਅਤੇ ਰੋਡ ਟੁੱਟਿਆ ਹੋਇਆ ਹੈ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਹੁੰਦਾ ਹੈ। ਪਰ ਫੇਰ ਵੀ ਆਪ ਸਰਕਾਰ ਦੇ ਵਿਧਾਇਕਾਂ ਦੇ ਅੱਖਾਂ ਤੇ ਪੱਟੀ ਬੰਨ੍ਹੀ ਹੋਈ ਹੈ! ਜਿਥੇ ਕਿ ਅਜ ਮੋਹਲਾ ਨਿਵਾਸੀਆਂ ਨੇ ਰੋਸ ਪ੍ਰਗਟ ਕੀਤਾ ਜਿਸ ਵਿਚ ਪਰਧਾਨ, (ਯਸ਼ ਪਾਲ) ਡਿੰਪੀ ਬਾਬਾ ਜੀ,ਕਰਨ,ਸੰਦੀਪ ਅਤੇ ਹੋਰ ਮੋਹਲਾ ਨਿਵਾਸੀਆਂ ਨੇ(ਆਪ ਸਰਕਾਰ) ਨੂੰ ਮੁਰਦਾ ਬਾਅਦ ਦੇ ਨਾਰੇ ਵੀ ਲਾਏ! ਆਪ ਸਰਕਾਰ ਵੱਲੋਂ ਵੱਡੇ- ਵੱਡੇ ਵਾਅਦੇ ਕੀਤੇ ਜਾਂਦੇ ਹਨ ਕਿ ਪੰਜਾਬ ਨੂੰ ਸਮਾਟ ਸਿਟੀ ਬਣਾਉਣਾ ਹੈ ਜੀਦੇ ਚ ਸਮਾਰਟ ਸਿਟੀ ਚ ਜਲੰਧਰ ਦਾ ਵੀ ਨਾਮ ਆਉਂਦਾ ਹੈ ਓਥੇ ਹੀ ਇਕ ਰੋਡ ਇਹਨਾਂ ਤੋਂ ਬਣਵਾਇਆ ਨਹੀਂ ਜਾਂਦਾ ਹੈ। ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਆਵਾ ਜਾਈ ਅਤੇ ਲੋਗ ਬਹੁਤ ਜਾਦਾ ਦੁਖੀ ਹਨ। ਪਰ ਫੇਰ ਵੀ ਆਪ ਸਰਕਾਰ ਦੇ ਵਿਧਾਇਕ ਹੱਥ ਤੇ ਹੱਥ ਰੱਖ ਕੇ ਬੈਠੇ ਹਨ!