ਭਗਵਾਨ ਵਾਲਮੀਕਿ ਪ੍ਰਗਟ ਦਿਵਸ। ਮੋਕੇ ਨਗਰ ਨਿਗਮ ਦੀ ਜੋਨ ਨੰਬਰ -7 ਵਲੋਂ ਲੰਗਰ ਦਾ ਆਯੋਜਨ ਕੀਤਾ ਗਿਆ
ਪੰਜਾਬ ਉਜਾਲਾ ਨਿਊਜ਼
ਭਗਵਾਨ ਵਾਲਮੀਕਿ ਪ੍ਰਗਟ ਦਿਵਸ। ਮੋਕੇ ਨਗਰ ਨਿਗਮ ਦੀ ਜੋਨ ਨੰਬਰ -7 ਵਲੋਂ ਲੰਗਰ ਦਾ ਆਯੋਜਨ ਕੀਤਾ ਗਿਆ
ਜਲੰਧਰ (ਰਾਹੁਲ ਕਸ਼ਯਪ)ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਨਿਗਮ ਜੋਨ ਨੰਬਰ -7 ਵਲੋ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ! ਇਸ ਮੌਕੇ ਤੇ ਜੋਨ ਦੇ ਮੁਲਾਜ਼ਮਾਂ ਵਲੋਂ ਜੋਤ ਜਗਾ ਕੇ ਦੀਪਮਾਲਾ ਕੀਤੀ ਗਈ ਅਤੇ ਉਹਨਾਂ ਦਾ ਆਸ਼ੀਰਵਾਦ ਲਿਤਾਂ ਗਿਆ! ਇਸ ਮੌਕੇ ਤੇ ਜੋਨ ਨੰਬਰ -7 ਦੇ ,ਐੱਸ, ਡੀ, ਓ ਪ੍ਰਸ਼ਾਂਤ ਕਲਿਆਣ ਅਤੇ ਜੇ,ਇ ਚਰਨ ਜੀਤ ਸਿੰਘ ਜੀ ਨੂੰ ਸਮਾਨਿਤ ਕੀਤਾ ਗਿਆ! ਇਸ ਮੌਕੇ ਤੇ ਸੀਵਰੇਜ ਮੈਨ ਯੁਨੀਅਨ ਵਲੋ ਚੇਅਰਮੈਨ ਰਜਿੰਦਰ ਸਬਰਵਾਲ, ਅਸ਼ੋਕ ਕੁਮਾਰ, ਅਤੇ ਰੋਹਿਤ ਗਿੱਲ, ਰੋਹਿਤ ਮੱਟੂ, ਸੰਨੀ,ਜਤਿੰਦਰ ਕੁਮਾਰ, ਅਸ਼ਵਨੀ ਕੁਮਾਰ,ਰਾਕੇਸ਼ ਕੁਮਾਰ (ਕਾਕਾ), ਬਾਦਸ਼ਾਹ, ਐਲਬਰਟ,ਅਸ਼ਵਨੀ, ਸਾਹਿਲ, ਅਸ਼ੀਸ਼, ਬੰਟੀ, ਗੌਤਮ, ਸੁਰਜੀਤ, ਪੀਂਦਾ, ਆਦਿ ਲੰਗਰ ਦੀ ਸੇਵਾ ਵਜੋਂ ਸ਼ਾਮਲ ਸਨ!
