Search for:
  • Home/
  • Jalandhar/
  • ਨਗਰ ਨਿਗਮ ਮੁਲਾਜ਼ਮ ਏਕਤਾ ਸੰਗਠਨ ਜੌਨ ਨੰਬਰ 7 ਦੇ ਵਲੋਂ ਸ਼ਿਵਰਾਤਰੀ ਦੇ ਸ਼ੁੱਭ ਮੌਕੇ ਤੇ ਪੰਜਵਾਂ ਵਿਸ਼ਾਲ ਪੰਡਾਰਾ ਕਰਾਇਆ

ਨਗਰ ਨਿਗਮ ਮੁਲਾਜ਼ਮ ਏਕਤਾ ਸੰਗਠਨ ਜੌਨ ਨੰਬਰ 7 ਦੇ ਵਲੋਂ ਸ਼ਿਵਰਾਤਰੀ ਦੇ ਸ਼ੁੱਭ ਮੌਕੇ ਤੇ ਪੰਜਵਾਂ ਵਿਸ਼ਾਲ ਪੰਡਾਰਾ ਕਰਾਇਆ

Punjab ujala news : ਜਲੰਧਰ ਦੇ ਨਗਰ ਨਿਗਮ ਮੁਲਾਜ਼ਮ ਏਕਤਾ ਸੰਗਠਨ ਜੌਨ ਨੰਬਰ 7 ਦੇ ਵਲੋਂ ਸ਼ਿਵਰਾਤਰੀ ਦੇ ਸ਼ੁੱਭ ਮੌਕੇ ਤੇ ਹਰ ਸਾਲ ਦੀ ਤਰਾ ਇਸ ਸਾਲ ਵੀ ਪੰਜਵਾਂ ਵਿਸ਼ਾਲ ਪੰਡਾਰਾ ਕਰਾਇਆ ਗਿਆ. ਜਿਸ ਵਿਚ ਮੁੱਖ ਤੌਰ ਤੇ SDO ਸ਼ਰਮਾ ਸਿੰਘ, ਚਰਨਜੀਤ ਜੇਈ,ਸੁਨੀਲ ਜੇਈ, ਰਾਜਿੰਦਰ ਸੱਭਰਵਾਲ,ਹਰਜੀਤ ਬੌਬੀ (ਬਿਲਾ),ਰੋਹਿਤ ਗਿੱਲ,ਅਤੇ ਸੋਨੂੰ ਜੀ ਨੇ ਲੰਗਰ ਦੀ ਸੇਵਾ ਕੀਤੀ।