ਵਾਰਡ ਨੰਬਰ 4 ਤੋਂ ਕਾਂਗਰਸ ਦੇ ਉਮੀਵਾਰ ਜਸਵੀਰ ਬੱਗਾ ਜੀ ਨੇ ਕੀਤਾ ਡੋਰ ਟੂ ਡੋਰ
ਵਾਰਡ ਵਸਿਆ ਨੇ ਕੀਤਾ ਨਿਗ੍ਹਾ ਸਵਾਗਤ ਇਕੱਠ ਵੇਖ ਵਿਰੋਧੀਆਂ ਦੇ ਉੱਡੇ ਹੋਸ਼

Punjab ujala news : ਵਾਰਡ ਨੰਬਰ 4 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਵੀਰ ਬੱਗਾ ਨੇ ਚੁਣਾਵ ਪ੍ਰਚਾਰ ਵਿੱਚ ਪਕੜ ਕਿੱਤੀ ਮਜਬੂਤ, ਵਿਰੋਧੀ ਹੋਏ ਹੈਰਾਨ ਕੀ ਬੈਠਕਾਂ ਵਿੱਚ ਇਨੀ ਭੀੜ ਕਿੱਦਾਂ ਜੁੱਟ ਗਈ, ਵਾਰਡ ਦੇ ਲੋਕਾਂ ਨੇ ਮਿਲ ਕੇ ਜਸਵੀਰ ਬੱਗਾ ਦੇ ਨਾਲ ਡੋਰ ਟੂ ਡੋਰ ਕੀਤਾ ਅਤੇ ਉਹਨਾਂ ਨੂੰ ਯਕੀਨ ਦਵਾਇਆ ਕੀ ਅਸੀਂ ਇੱਕ ਇਮਾਨਦਾਰ ਬੇਦਾਗ ਲੀਡਰ ਨੂੰ ਹੀ ਬੋਟ ਪਾਵਾਂਗੇ, ਜਸਵੀਰ ਬੱਗਾ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਆ ਮੈਂ ਜਿੱਤ ਕੇ ਆਪਣੇ ਵਾੜ ਦੇ ਸਾਰੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਾਂਗਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਨ ਕੇ ਉਹਨਾਂ ਦਾ ਹੱਲ ਕਰਾਂਗਾ ਜੋ ਕਿਹਾ ਉਹ ਜਰੂਰ ਕਰਾਂਗਾ ਤੁਹਾਡੀ ਇੱਕ ਇੱਕ ਬੋਟ ਮੇਰੇ ਲਈ ਬਹੁਤ ਜਰੂਰੀ ਹੈ ਮੈਂ ਸਾਰੇ ਵਾਰਡ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ 21 ਦਸੰਬਰ ਨੂੰ ਕਾਂਗਰਸ ਦੇ ਬਟਨ ਨੂੰ ਬੋਟ ਪਾ ਕੇ ਕਾਮਯਾਬ ਬਣਾਓ, ਤਾਂ ਕਿ ਮੈਂ ਆਪਣੇ ਵਾਰਡ ਦੇ ਲੋਕਾਂ ਦੇ ਹੱਕ ਲਈ ਲੜ ਸਕਾ.
