ਨਗਰ ਨਿਗਮ ਜਲੰਧਰ ਜੋਨ ਨੰਬਰ 2 ਦੇ ਅਧਿਕਾਰੀ ਕਰਨ ਧਿਰ ਅਤੇ ਉਣਾ ਦੇ ਸਾਥੀ ਮੁਕੇਸ਼ ਦੀ ਨਿਲੈਕੀ ਅਤੇ ਮਿਲੀ ਭੁਗਤ ਨਾਲ ਟਰਾਂਸ ਪੋਰਟ ਨਗਰ ਦੇ ਕਾਕਾ ਚਾ ਵਾਲੀ ਗੱਲੀ ਦੇ ਅੰਦਰ ਨਿਊ ਵਰਮਾ ਪ੍ਰੇਂਟਿੰਗ ਪ੍ਰੇਸ ਫੈਕਟਰੀ ਵਿਚ ਲਗ ਰਿਹਾ ਸਮ੍ਰਸਿਬਲ
Punjab ujala news, ਜਲੰਧਰ (ਰਾਹੁਲ ਕਸ਼ਯਪ) : ਜਲੰਧਰ ਦੇ ਪਾਣੀ ਦਾ ਪੱਧਰ ਦਿਨ ਪਰ ਦਿਨ ਡਿਗਦਾ ਜਾ ਰਿਹਾ ਹੈ। ਓਥੇ ਹੀ ਸਰਕਾਰਾਂ ਵੱਲੋਂ ਪਾਣੀ ਬਚੌਣ ਸੰਬੰਧੀ ਕਾਫੀ ਸਖ਼ਤ ਕਾਨੂੰਨ ਬਣਾਏ ਗਏ ਨੇ ਜਿਥੇ ਕਿ ਸਮਰਸਿਬੱਲ ਪੰਪ ਬਿਨਾ ਪਰਮਿਸ਼ਨ ਦੇ ਨਈ ਲਗ ਸਕਦੇ ਕਿਉ ਕਿ ਜਲੰਧਰ ਹੀ ਨਈ ਪੂਰੇ ਪੰਜਾਬ ਵਿਚ ਪਾਣੀ ਦਾ ਪੱਧਰ ਡਿਗਦਾ ਜਾ ਰਿਹਾ ਹੈ। ਓਥੇ ਹੀ ਇਕ ਐਸਾ ਜਲੰਧਰ ਦੇ ਨਗਰ ਨਿਗਮ ਅਧਿਕਾਰੀ ਜਿਸਦਾ ਨਾਮ ਕਰਨ ਧਿਰ ਵਾਟਰ ਇੰਕਸਪੇਟਰ ਜੋਨ ਨੰਬਰ 2 ਵਿਚ ਤਾਇਨਾਤ ਨੇ ਔਰ ਇਕ ਏਨਾ ਦਾ ਸਾਥੀ ਮੁਕੇਸ਼ ਕੁਮਾਰ ਇਹਨਾਂ ਦੇ ਏਰੀਯੇ ਵਿਚ ਜਿਨਿਆ ਵੀ ਸ਼ਿਕਾਇਤਾ ਕੀਤੀਆ ਸਮ੍ਰਸਿਬਲ ਸੰਬੰਧੀ ਇਹ ਜਨਾਬ ਜਾਂਦੇ ਤੇ ਹੈ ਪਰ ਬਿਨਾ ਕਾਰਵਾਈ ਕੀਤੇ ਆਪਣੀਆਂ ਜੇਬਾ ਗਰਮ ਕਰ ਕੇ ਵਾਪਿਸ ਚਲੇ ਜਾਂਦੇ ਨੇ ਸੋ ਇਸ ਸੰਬਧੀ ਮਾਣ ਯੋਗ ਨਿਗਮ ਕਮਸ਼ਿਨਰ ਗੌਤਮ ਜੈਨ ਜੀ ਨੂੰ ਵੀ ਸ਼ਿਕਾਇਤ ਕੀਤੀ ਜਾਵੇ ਗਿ ਇਹਨਾਂ ਵੱਲ ਥੋੜ੍ਹਾ ਧਿਆਨ ਦੇਣ ਔਰ ਜੋਨ ਨੰਬਰ 2 S.D.O ਗੁਲਸ਼ਰਣ ਸਿੰਘ ਜੀ ਨੂੰ ਆਦੇਸ਼ ਦੇਣ ਕਿ ਜਨਤਾ ਦੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇ ਅਤੇ ਜਲਦ ਤੋਂ ਜਲਦ ਇਸ ਫੈਕਟਰੀ ਦੇ ਅੰਦਰ ਜੋ ਨਿੱਜੈਜ ਸਮਰਸਿਬਲ ਲਗਾ ਉਸਦੇ ਉੱਤੇ ਕਾਰਵਾਈ ਕੀਤੀ ਜਾਵੇ ਧੰਨਵਾਦ।
