ਨਗਰ ਨਿਗਮ ਜਲੰਧਰ ਜੋਨ ਨੰਬਰ 2 ਦੇ ਅਧਿਕਾਰੀ ਕਰਨ ਧਿਰ ਅਤੇ ਉਣਾ ਦੇ ਸਾਥੀ ਮੁਕੇਸ਼ ਦੀ ਨਿਲੈਕੀ ਅਤੇ ਮਿਲੀ ਭੁਗਤ ਨਾਲ ਟਰਾਂਸ ਪੋਰਟ ਨਗਰ ਦੇ ਕਾਕਾ ਚਾ ਵਾਲੀ ਗੱਲੀ ਦੇ ਅੰਦਰ ਨਿਊ ਵਰਮਾ ਪ੍ਰੇਂਟਿੰਗ ਪ੍ਰੇਸ ਫੈਕਟਰੀ ਵਿਚ ਲਗ ਰਿਹਾ ਸਮ੍ਰਸਿਬਲ
Punjab ujala news, ਜਲੰਧਰ (ਰਾਹੁਲ ਕਸ਼ਯਪ) : ਜਲੰਧਰ ਦੇ ਪਾਣੀ ਦਾ ਪੱਧਰ ਦਿਨ ਪਰ ਦਿਨ ਡਿਗਦਾ ਜਾ ਰਿਹਾ ਹੈ। ਓਥੇ ਹੀ ਸਰਕਾਰਾਂ ਵੱਲੋਂ ਪਾਣੀ ਬਚੌਣ ਸੰਬੰਧੀ ਕਾਫੀ ਸਖ਼ਤ ਕਾਨੂੰਨ ਬਣਾਏ ਗਏ ਨੇ ਜਿਥੇ ਕਿ ਸਮਰਸਿਬੱਲ ਪੰਪ ਬਿਨਾ ਪਰਮਿਸ਼ਨ ਦੇ ਨਈ ਲਗ ਸਕਦੇ ਕਿਉ ਕਿ ਜਲੰਧਰ ਹੀ ਨਈ ਪੂਰੇ ਪੰਜਾਬ ਵਿਚ [...]
