ਕੱਲ ਸਜੇਗਾ ਜਲੰਧਰ ਦਾ ਮੁੱਖ ਨਗਰ ਕੀਰਤਨ, ਪ੍ਰਬੰਧ ਮੁਕੰਮਲ: ਪ੍ਰਬੰਧਕ ਕਮੇਟੀਆਂ
ਪੰਜਾਬ ਉਜਾਲਾ ਨਿਊਜ਼ ਕੱਲ ਸਜੇਗਾ ਜਲੰਧਰ ਦਾ ਮੁੱਖ ਨਗਰ ਕੀਰਤਨ, ਪ੍ਰਬੰਧ ਮੁਕੰਮਲ: ਪ੍ਰਬੰਧਕ ਕਮੇਟੀਆਂ ਜਲੰਧਰ:( ਰਾਹੁਲ ਕਸ਼ਯਪ) ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਸਿੰਘ ਸਭਾਵਾਂ ਅਤੇ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਦੇ ਸਹਿਯੋਗ ਨਾਲ ਜਲੰਧਰ ਵਿਖੇ ਵਿਸ਼ਾਲ ਨਗਰ ਕੀਰਤਨ ਕੱਲ ਸ਼ਨੀਵਾਰ [...]
