जालंधर के मशहूर रैनक बाजार में जबरदस्त हंगामा
Punjab ujala news : ਰੈਣਕ ਬਾਜ਼ਾਰ ਵਿੱਚ ਅੱਜ ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਸਾਮਾਨ ਵਾਪਸ ਕਰਨ ਆਈ ਔਰਤ ਅਤੇ ਦੁਕਾਨ ਦੇ ਬਾਹਰ ਫੇਰੀ ਵਾਲੇ ਵਿਚਕਾਰ ਬਹਿਸ ਇੰਨੀ ਵੱਧ ਗਈ ਕਿ ਪੂਰੇ ਬਾਜ਼ਾਰ ਦਾ ਮਾਹੌਲ ਤਣਾਅਪੂਰਨ ਹੋ ਗਿਆ। ਦੱਸਿਆ ਜਾ ਰਿਹਾ ਹੈ [...]
