Jalandhar : ਇੰਡਸਟਰੀ ਏਰੀਆ ‘ਚ ਘਰ ਤੋੜ ਕੇ ਨਜਾਇਜ਼ ਕਮਰਸ਼ੀਅਲ ਫੈਕਟਰੀ ਬਣਾਈ
PUNJAB UJALA NEWS : ਥਾਣਾ ਨੰਬਰ ਇੱਕ ਨਜ਼ਦੀਕ ਇੰਡਸਟਰੀ ਏਰੀਆ ਤੋਂ ਪੀਰਾਂ ਦੀ ਜਗ੍ਹਾ ਬਾਬਾ ਰੁਲੀਆ ਸ਼ਾਹ ਵਾਲੀ ਗਲੀ ਨੂੰ ਮੁੜਦੇ ਹੀ, ਨਗੀਨਾ ਟਰੇਡਿੰਗ ਕਾਰਪੋਰੇਟ ਦੇ ਬਿਲਕੁਲ ਸਾਮ੍ਹਣੇ, ਮਕਾਨ ਨੰਬਰ E-61 ਦੇ ਨਾਲ, ਨੀਅਰ ਅਰੋਲਸਨ ਸਟਰੀਟ ‘ਚ ਇੱਕ ਰਹਾਇਸ਼ੀ ਘਰ ਨੂੰ ਤੋੜ ਕੇ ਉਸ ਦੀ ਥਾਂ ਕਮਰਸ਼ੀਅਲ ਫੈਕਟਰੀ ਤਿਆਰ ਕੀਤੀ [...]
