Search for:

ਥਾਣਾ ਸਿਟੀ ਨਕੋਦਰ ਦੀ ਪੁਲਿਸ ਵਲੋਂ 237 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨਸ਼ਾ ਤਸਕਰ ਗ੍ਰਿਫਤਾਰ

ਪੰਜਾਬ ਉਜਾਲਾ ਨਿਊਜ਼ ਥਾਣਾ ਸਿਟੀ ਨਕੋਦਰ ਦੀ ਪੁਲਿਸ ਵਲੋਂ 237 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨਸ਼ਾ ਤਸਕਰ ਗ੍ਰਿਫਤਾਰ ਜਲੰਧਰ (ਰਾਹੁਲ ਕਸ਼ਯਪ) ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੀ ਦਿਸ਼ਾ ਨਿਰਦੇਸ਼ਾਂ ਅਨਸਰਾ ਸਮਾਜ ਦੇ ਮਾੜੇ ਅਨਸਰਾਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੇ [...]

ਰੈੱਡ ਕਰਾਸ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ ਕੋਰਸਾਂ ਵਿੱਚ 31 ਜੁਲਾਈ ਤੱਕ ਲਿਆ ਜਾ ਸਕਦੈ ਦਾਖ਼ਲਾ-ਡੀ. ਸੀ

ਪੰਜਾਬ ਉਜਾਲਾ ਨਿਊਜ਼ ਰੈੱਡ ਕਰਾਸ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ ਕੋਰਸਾਂ ਵਿੱਚ 31 ਜੁਲਾਈ ਤੱਕ ਲਿਆ ਜਾ ਸਕਦੈ ਦਾਖ਼ਲਾ-ਡੀ. ਸੀ ਹੁਸ਼ਿਆਰਪੁਰ, 15 ਜੁਲਾਈ (ਰਾਹੁਲ ਕਸ਼ਯਪ)ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਜਿੱਥੇ ਲੋੜਵੰਦਾਂ, ਅੰਗਹੀਣਾਂ ਦੀ ਮਦਦ ਲਈ ਕਈ ਸਮਾਜ ਭਲਾਈ ਸਕੀਮਾਂ [...]

ਮਾਤਾ ਚਿੰਤਪੁਰਨੀ ਮੇਲੇ ਤੋਂ ਪਹਿਲਾਂ ਹੁਸ਼ਿਆਰਪੁਰ ਸ਼ਹਿਰ ਤੋਂ ਚੌਹਾਲ ਤੱਕ ਸੜਕ ਬਣਾਈ ਜਾਵੇ : ਬ੍ਰਮ ਸ਼ੰਕਰ ਜਿੰਪਾ

ਪੰਜਾਬ ਉਜਾਲਾ ਨਿਊਜ਼ ਮਾਤਾ ਚਿੰਤਪੁਰਨੀ ਮੇਲੇ ਤੋਂ ਪਹਿਲਾਂ ਹੁਸ਼ਿਆਰਪੁਰ ਸ਼ਹਿਰ ਤੋਂ ਚੌਹਾਲ ਤੱਕ ਸੜਕ ਬਣਾਈ ਜਾਵੇ : ਬ੍ਰਮ ਸ਼ੰਕਰ ਜਿੰਪਾ-ਕੈਬਨਿਟ ਮੰਤਰੀ ਨੇ ਹੁਸ਼ਿਆਰਪੁਰ-ਚਿੰਤਪੁਰਨੀ ਸੜਕ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼-ਕਿਹਾ, ਮੇਲੇ ਦੌਰਾਨ ਸ਼ਰਧਾਲੂਆਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ-ਸੜਕ ਨਿਰਮਾਣ ਦੀ ਗੁਣਵੱਤਾ ਦੀ ਜਾਂਚ ਕਰਕੇ ਤਸੱਲੀ ਦਾ ਪ੍ਰਗਟਾਵਾ [...]

MLA Rana Inder Pratap के खिलाफ FIR दर्ज

PUNJAB UJALA NEWS कपूरथला: MLA Rana Inder Pratap के खिलाफ FIR दर्ज कपूरथला : सुल्तानपुर लोधी में विधायक राणा इंदर प्रताप ने शुक्रवार देर रात क्षेत्र के लोगों को साथ लेकर धुस्सी बांध को जेसीबी मशीन से तोड़ दिया। इस मामले में विधायक राणा इंदर प्रताप के खिलाफ एफआईआर दर्ज [...]

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਗੋਵਿੰਦਾ ਦੀ ਧੀ ਟੀਨਾ ਆਹੂਜਾ

ਪੰਜਾਬ ਉਜਾਲਾ ਨਿਊਜ਼ ਅੰਮ੍ਰਿਤਸਰ (ਰਾਹੁਲ ਕਸ਼ਯਪ) ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਗੋਵਿੰਦਾ ਦੀ ਧੀ ਟੀਨਾ ਆਹੂਜਾ, ਲੰਗਰ ਹਾਲ ’ਚ ਕੀਤੀ ਸੇਵਾ, ਦੇਖੋ ਤਸਵੀਰਾਂ [...]

ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਗੁਰਦੁਆਰਾ ਚਰਨ ਕੰਵਲ ਸਾਹਿਬ (ਬਸਤੀ ਸ਼ੇਖ) ਜਲੰਧਰ ਵਿਖੇ ਸਮਾਗਮਾਂ ਦੀ ਲੜੀ ਜਾਰੀ ਹੈ।

ਜਲੰਧਰ : ਮੀਰੀ- ਪੀਰੀ ਦੇ ਮਾਲਕ, ਬੰਦੀਛੋੜ ਦਾਤਾ, ਛੇਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾਤਸ਼ਾਹੀ ਛੇਵੀਂ) ਬਸਤੀ ਸ਼ੇਖ ਜਲੰਧਰ ਵਿਖੇ 16 ਜੁਲਾਈ ਨੂੰ ਮਨਾਏ ਜਾ ਰਹੇ ਚਰਨ ਪਾਵਨ ਦਿਵਸ ਸਬੰਧੀ ਸਮਾਗਮਾਂ ਦੀ ਲੜੀ ਜਾਰੀ ਹੈ। ਜਨਰਲ ਸਕੱਤਰ ਹਰਜੀਤ ਸਿੰਘ [...]

लोक गायक सुरिंदर शिंदा की सेहत में नहीं हो रहा सुधार, DMC में भर्ती

PUNJAB UJALA NEWS पंजाबः लोक गायक सुरिंदर शिंदा की सेहत में नहीं हो रहा सुधार, DMC में भर्ती लुधियानाः लोक गायक सुरिंदर छिंदा को लेकर बड़ी खबर सामने आई है। मिली जानकारी के मुताबिक सुरिंदर शिंदा की सेहत पिछले कई दिनों से नाजुक बनी हुई है। उनका लुधियाना के मॉडल [...]

खालिस्तान समर्थकों ने 23 वर्षीय छात्र पर लोहे की रॉड से किया जानलेवा हमला

PUNJAB UJALA NEWSखालिस्तान समर्थकों ने 23 वर्षीय छात्र पर लोहे की रॉड से किया जानलेवा हमला नई दिल्ली: ऑस्ट्रेलिया में भारतीयों के खिलाफ खालिस्तान समर्थकों का आतंक बढ़ता जा रहा है। आए दिन खालिस्तान समर्थक भारतीय लोगों को निशाना बना रहे हैं। बीते दिन भी एक ऐसी ही घटना सामने [...]

पंजाबः कल से 4 दिन तक बारिश के आसार, मौसम विभाग ने जारी किया अलर्ट

PUNJAB UJALA NEWSपंजाबः कल से 4 दिन तक बारिश के आसार, मौसम विभाग ने जारी किया अलर्ट चंडीगढ़ः पंजाब में आई बाढ़ से कई इलाकों में अभी भी पानी भरा हुआ है। हालांकि कुछ दिन बारिश ना होने के कारण पानी का स्तर कम होने से लोगों ने राहत की [...]

ਮੁੱਖ ਮੰਤਰੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ

ਪੰਜਾਬ ਉਜਾਲਾ ਨਿਊਜ਼ ਮੁੱਖ ਮੰਤਰੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਪਿੰਡ ਮੰਡਾਲਾ ਛੰਨਾ ਵਿਖੇ ਧੁੱਸੀ ਬੰਨ੍ਹ ਦੀ ਮੁਰੰਮਤ ਦੇ ਕੰਮ ਦਾ ਨਿਰੀਖਣਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਫ਼ਤ ਦੇਣ ਦਾ ਐਲਾਨਸੂਬੇ ਦੇ ਪੇਂਡੂ ਵਿਕਾਸ ਫੰਡ ਰੋਕੇ ਜਾਣ ਦੀ ਸਾਜ਼ਿਸ਼ ਵਿੱਚ ਸ਼ਮੂਲੀਅਤ ਲਈ ਜਾਖੜ ਦੀ ਕੀਤੀ ਆਲੋਚਨਾ ਜਲੰਧਰ [...]