ਜਲੰਧਰ ‘ਚ ਬੋਰਵੈੱਲ ‘ਚ ਫਸਿਆ ਇੰਜੀਨੀਅਰ: ਮਸ਼ੀਨ ਠੀਕ ਕਰਨ ਲਈ ਉਤਰਿਆ; NDRF ਨੇ ਸ਼ੁਰੂ ਕੀਤੀ ਬਚਾਅ ਮੁਹਿੰਮ |
ਪੰਜਾਬ ਉਜਾਲਾ ਨਿਊਜ਼ ਜਲੰਧਰ ‘ਚ ਬੋਰਵੈੱਲ ‘ਚ ਫਸਿਆ ਇੰਜੀਨੀਅਰ: ਮਸ਼ੀਨ ਠੀਕ ਕਰਨ ਲਈ ਉਤਰਿਆ; NDRF ਨੇ ਸ਼ੁਰੂ ਕੀਤੀ ਬਚਾਅ ਮੁਹਿੰਮ | ਜਲੰਧਰ, 13 ਅਗਸਤ, (ਰਾਹੁਲ ਕਸ਼ਯਪ)ਜਲੰਧਰ ‘ਚ ਅੰਮ੍ਰਿਤਸਰ ਹਾਈਵੇਅ ‘ਤੇ ਫਲਾਈਓਵਰ ਲਈ ਬਣਾਏ ਜਾ ਰਹੇ 80 ਫੁੱਟ ਡੂੰਘੇ ਬੋਰਵੈੱਲ ‘ਚ ਇੰਜੀਨੀਅਰ ਫਸ ਗਿਆ। ਐਤਵਾਰ ਦੁਪਹਿਰ 12 ਵਜੇ ਤੱਕ NDRF ਦੀਆਂ [...]
