ਡੀਸੀ ਵਿਸ਼ੇਸ਼ ਸਾਰੰਗਲ ਨੇ 24 ਤੋਂ 26 ਜੁਲਾਈ ਤੱਕ ਸਕੂਲਾਂ ਵਿੱਚ ਛੁੱਟੀਆਂ ਵਧਾਉਣ ਦਾ ਕੀਤਾ ਐਲਾਨ।
ਪੰਜਾਬ ਉਜਾਲਾ ਨਿਊਜ਼ ਡੀਸੀ ਵਿਸ਼ੇਸ਼ ਸਾਰੰਗਲ ਨੇ 24 ਤੋਂ 26 ਜੁਲਾਈ ਤੱਕ ਸਕੂਲਾਂ ਵਿੱਚ ਛੁੱਟੀਆਂ ਵਧਾਉਣ ਦਾ ਕੀਤਾ ਐਲਾਨ। ਜਲੰਧਰ (ਰਾਹੁਲ ਕਸ਼ਯਪ) : ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਸਬ-ਡਵੀਜ਼ਨ ਦੇ ਸ਼ਾਹਕੋਟ ਅਤੇ ਲੋਹੀਆਂ ਬਲਾਕਾਂ ਦੇ ਕਈ ਪਿੰਡ ਜਲ-ਥਲ ਹੋ ਗਏ ਹਨ। ਇਸ ਗੱਲ ਨੂੰ ਧਿਆਨ ਵਿੱਚ [...]
