ਥਾਣਾ ਸਦਰ ਨਕੋਦਰ ਦੀ ਪੁਲਿਸ ਵਲੋਂ ਇੱਕ ਔਰਤ ਤੋਂ ਖੋਹ ਕਰਦੇ ਸਮੇਂ ਕੀਤੇ ਕਤਲ ਦਾ ਕੇਸ ਟਰੇਸ , 2 ਦੋਸ਼ੀ ਗ੍ਰਿਫਤਾਰ
ਪੰਜਾਬ ਉਜਾਲਾ ਨਿਊਜ਼ ਥਾਣਾ ਸਦਰ ਨਕੋਦਰ ਦੀ ਪੁਲਿਸ ਵਲੋਂ ਇੱਕ ਔਰਤ ਤੋਂ ਖੋਹ ਕਰਦੇ ਸਮੇਂ ਕੀਤੇ ਕਤਲ ਦਾ ਕੇਸ ਟਰੇਸ , 2 ਦੋਸ਼ੀ ਗ੍ਰਿਫਤਾਰ । ਜਲੰਧਰ (ਰਾਹੁਲ ਕਸ਼ਯਪ) ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਖਿਲਾਫ ਚਲਾਈ ਗਈ [...]
