31 ਦਸੰਬਰ ਤੱਕ ਹਾਊਸ ਟੈਕਸ ਅਤੇ ਪ੍ਰਾਪਾਰਟੀ ਟੈਕਸ ਯਕਮੁਸ਼ਤ ਜਮ੍ਹਾ ਕਰਵਾਉਣ ’ਤੇ ਪਾਓ ਵਿਆਜ਼ ਅਤੇ ਜ਼ੁਰਮਾਨੇ ਤੋਂ ਮੁਆਫ਼ੀ
ਪੰਜਾਬ ਉਜਾਲਾ ਨਿਊਜ਼ 31 ਦਸੰਬਰ ਤੱਕ ਹਾਊਸ ਟੈਕਸ ਅਤੇ ਪ੍ਰਾਪਾਰਟੀ ਟੈਕਸ ਯਕਮੁਸ਼ਤ ਜਮ੍ਹਾ ਕਰਵਾਉਣ ’ਤੇ ਪਾਓ ਵਿਆਜ਼ ਅਤੇ ਜ਼ੁਰਮਾਨੇ ਤੋਂ ਮੁਆਫ਼ੀ ਹੁਸ਼ਿਆਰਪੁਰ, 10 ਅਕਤੂਬਰ (ਰਾਹੁਲ ਕਸ਼ਯਪ)ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਆਮ ਜਨਤਾ ਨੂੰ ਇਕ ਸੁਨਹਿਰੀ ਮੌਕਾ ਦਿੱਤਾ ਗਿਆ ਹੈ ਕਿ ਜਿਹੜੇ ਵਿਅਕਤੀਆਂ [...]
