ਪੰਜਾਬ ਦਿਵਸ ’ਤੇ ਬਸਪਾ ਨੇ ਬੋਰੀਆਂ ’ਤੇ ਬੈਠ ਕੇ ਡੀਸੀ ਦਫਤਰ ਅੱਗੇ ਕੀਤਾ ਪ੍ਰਦਰਸ਼ਨ, ਆਪ ਸਰਕਾਰ ਨੂੰ ਘੇਰਿਆ
ਪੰਜਾਬ ਉਜਾਲਾ ਨਿਊਜ਼ ਪੰਜਾਬ ਦਿਵਸ ’ਤੇ ਬਸਪਾ ਨੇ ਬੋਰੀਆਂ ’ਤੇ ਬੈਠ ਕੇ ਡੀਸੀ ਦਫਤਰ ਅੱਗੇ ਕੀਤਾ ਪ੍ਰਦਰਸ਼ਨ, ਆਪ ਸਰਕਾਰ ਨੂੰ ਘੇਰਿਆ ਜਲੰਧਰ (ਰਾਹੁਲ ਕਸ਼ਯਪ)-ਬਹੁਜਨ ਸਮਾਜ ਪਾਰਟੀ ਨੇ ਅੱਜ ਬੁੱਧਵਾਰ ਨੂੰ ਪੰਜਾਬ ਦਿਵਸ ਮੌਕੇ ਡੀਸੀ ਦਫਤਰ ਦੇ ਬਾਹਰ ਆਪ ਸਰਕਾਰ ਖਿਲਾਫ ਮੰਚ ਲਗਾਇਆ। ਇਸ ਦੌਰਾਨ ਦਲਿਤ-ਪੱਛੜੇ ਵਰਗਾਂ ਦੀ ਅਣਦੇਖੀ, ਸਈਪੁਰ ਦੀ [...]
