ਪੰਜਾਬ ਦੇ ਪੈਨਸ਼ਨਰਾਂ ਦੀ ਪੈਨਸ਼ਨ ਵਿੱਚੋ ਡਿਵੈਲਪਮੈਂਟ ਟੈਕਸ ਕਟਣਾ ਸਰਾਸਰ ਧੋਖਾ । ਰਜਿੰਦਰ ਬੇਰੀ
ਪੰਜਾਬ ਉਜਾਲਾ ਨਿਊਜ਼ ਪੰਜਾਬ ਦੇ ਪੈਨਸ਼ਨਰਾਂ ਦੀ ਪੈਨਸ਼ਨ ਵਿੱਚੋ ਡਿਵੈਲਪਮੈਂਟ ਟੈਕਸ ਕਟਣਾ ਸਰਾਸਰ ਧੋਖਾ । ਰਜਿੰਦਰ ਬੇਰੀ ਜਲੰਧਰ (ਰਾਹੁਲ ਕਸ਼ਯਪ) ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਪੰਜਾਬ ਦੇ ਪੈਨਸ਼ਨਰਾਂ ਦੀ ਪੈਨਸ਼ਨ ਵਿੱਚੋ ਸਰਕਾਰ ਨੇ ਜੋ ਡਿਵੈਲਪਮੈਂਟ ਟੈਕਸ ਕਟਣ ਦਾ ਫੈਸਲਾ ਕੀਤਾ ਗਿਆ ਹੈ ਇਹ [...]
