ਵਾਰਡ ਨੰਬਰ 4 ਤੋਂ ਕਾਂਗਰਸ ਦੇ ਉਮੀਵਾਰ ਜਸਵੀਰ ਬੱਗਾ ਜੀ ਨੇ ਕੀਤਾ ਡੋਰ ਟੂ ਡੋਰ
ਵਾਰਡ ਵਸਿਆ ਨੇ ਕੀਤਾ ਨਿਗ੍ਹਾ ਸਵਾਗਤ ਇਕੱਠ ਵੇਖ ਵਿਰੋਧੀਆਂ ਦੇ ਉੱਡੇ ਹੋਸ਼ Punjab ujala news : ਵਾਰਡ ਨੰਬਰ 4 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਵੀਰ ਬੱਗਾ ਨੇ ਚੁਣਾਵ ਪ੍ਰਚਾਰ ਵਿੱਚ ਪਕੜ ਕਿੱਤੀ ਮਜਬੂਤ, ਵਿਰੋਧੀ ਹੋਏ ਹੈਰਾਨ ਕੀ ਬੈਠਕਾਂ ਵਿੱਚ ਇਨੀ ਭੀੜ ਕਿੱਦਾਂ ਜੁੱਟ ਗਈ, ਵਾਰਡ ਦੇ ਲੋਕਾਂ ਨੇ ਮਿਲ ਕੇ [...]
